by Anu Narula on May 26, 2026 at 2:28 pm
ਪੰਜਾਬ ਵਿੱਚ ਮੰਗਲਵਾਰ ਨੂੰ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਵੋਟਿੰਗ ਹੋਈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੀ। ਰਾਜ ਚੋਣ ਕਮਿਸ਼ਨ ਮੁਤਾਬਕ ਸ਼ਾਮ 5 ਵਜੇ ਤੱਕ 61.5 ਫੀਸਦੀ ਵੋਟਰਾਂ ਨੇ ਵੋਟਿੰਗ ਕੀਤੀ। ਹਾਲਾਂਕਿ, ਇਹ ਅੰਕੜਾ ਬਦਲ ਸਕਦਾ ਹੈ। ਵੋਟਿੰਗ ਈਵੀਐਮ ਦੀ ਬਜਾਏ ਬੈਲਟ The post ਪੰਜਾਬ ਨਿਗਮ ਚੋਣਾਂ ‘ਚ 61 ਫੀਸਦੀ ਹੋਈ ਵੋਟਿੰਗ, 29 ਮਈ ਨੂੰ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ appeared first on Daily Post Punjabi.
by Anu Narula on May 26, 2026 at 2:04 pm
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਬਾਲੀਵੁੱਡ ਦੇ ‘ਧੁਰੰਦਰ’ ਸਟਾਰ ਰਣਵੀਰ ਸਿੰਘ ਵਿਰੁੱਧ ਇੱਕ ਵੱਡਾ ਕਦਮ ਚੁੱਕਿਆ ਹੈ। FWICE ਨੇ ਅਦਾਕਾਰ ‘ਤੇ ਬੈਨ ਲਾ ਦਿੱਤਾ ਹੈ ਅਤੇ ਉਸ ਵਿਰੁੱਧ ਨਾਨ-ਕੋਆਪ੍ਰੇਸ਼ਨ ਡਾਇਰੈਕਟਿਵ ਜਾਰੀ ਕੀਤਾ ਹੈ। ਪੂਰੀ ਇੰਡਸਟਰੀ ਨੂੰ ਰਣਵੀਰ ਨਾਲ ਕੰਮ ਨਾ ਕਰਨ ਲਈ ਕਿਹਾ ਗਿਆ ਹੈ। ਇਹ ਫੈਸਲਾ ਫਰਹਾਨ ਅਖਤਰ ਦੇ ਫਿਲਮ ‘ਡੌਨ-3’ The post ‘ਧੁਰੰਦਰ’ ਸਟਾਰ ਰਣਵੀਰ ਸਿੰਘ ‘ਤੇ ਇੰਡਸਟਰੀ ‘ਚ ਲੱਗਾ ਬੈਨ! ‘ਡੌਨ-3’ ਤੋਂ ਕਿਨਾਰਾ ਕਰਨਾ ਪਿਆ ਮਹਿੰਗਾ appeared first on Daily Post Punjabi.
by Anu Narula on May 26, 2026 at 1:33 pm
ਅੱਜ ਕੱਲ੍ਹ ਹਰ ਦੂਜੇ ਬੰਦੇ ਨੂੰ ਦੰਦਾਂ ਵਿਚ ਕੀੜਾ, ਬਦਬੂ ਅਤੇ ਮਸੂੜਿਆਂ ਵਿੱਚੋਂ ਖੂਨ ਵਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਲੋਕ ਹਜ਼ਾਰਾਂ ਰੁਪਏ ਖਰਚ ਕਰਕੇ ਦੰਦਾਂ ਦੇ ਡਾਕਟਰਾਂ ਕੋਲ ਜਾ ਕੇ ਇਨ੍ਹਾਂ ਦਾ ਇਲਾਜ ਕਰਦੇ ਹਨ। ਪਹਿਲਾਂ ਜਦੋਂ ਟੂਥਪੇਸਟ ਉਪਲਬਧ ਨਹੀਂ ਸੀ, ਤਾਂ ਲੋਕ ਨਿੰਮ ਦੀ ਦਾਤਣ ਦੀ ਵਰਤੋਂ ਕਰਦੇ ਸਨ ਜਾਂ The post ਦੰਦਾਂ ‘ਚ ਕਦੇ ਨਹੀਂ ਲੱਗੇਗਾ ਕੀੜਾ, ਨਾ ਆਏਗੀ ਮੂੰਹ ਤੋਂ ਬਦਬੂ! ਰੋਜ਼ ਕਰੋ 3 ਘਰੇਲੂ ਮਸਾਲਿਆਂ ਤੋਂ ਬਣਿਆ ਮੰਜਨ appeared first on Daily Post Punjabi.
by Anu Narula on May 26, 2026 at 12:52 pm
ਮਸ਼ਹੂਰ ਫਿਲਮ ਅਤੇ ਟੀਵੀ ਅਦਾਕਾਰ ਰਮਾਕਾਂਤ ਦਯਾਮਾ ਦਾ 26 ਮਈ ਨੂੰ ਦੇਹਾਂਤ ਹੋ ਗਿਆ। ਅਦਾਕਾਰ ਨੇ 69 ਸਾਲ ਦੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰਾ ਸ਼ੁਭਾਂਗੀ ਨੇ ਅਦਾਕਾਰ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ। ਹਾਲਾਂਕਿ ਰਮਾਕਾਂਤ ਦੀ ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ The post ‘ਚਕ ਦੇ ਇੰਡੀਆ’ ਫੇਮ ਅਦਾਕਾਰ ਰਮਾਕਾਂਤ ਦਯਾਮਾ ਦਾ ਹੋਇਆ ਦਿਹਾਂਤ, 69 ਸਾਲ ਦੀ ਉਮਰ ‘ਚ ਲਏ ਆਖਰੀ ਸਾਹ appeared first on Daily Post Punjabi.
by Anu Narula on May 26, 2026 at 12:29 pm
ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਤੋਂ ਪੰਜ .30 ਬੋਰ ਗਲੋਕ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ। ਇਹ ਵੀ ਪੜ੍ਹੋ : ਅਦਾਕਾਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ, ਔਰਤਾਂ ‘ਤੇ ਅਪਮਾਨਜਨਕ ਟਿੱਪਣੀ ਦਾ ਮਾਮਲਾ ਮੁੱਢਲੀ ਜਾਂਚ The post ਫਿਰੋਜ਼ਪੁਰ ‘ਚ ਸਰਹੱਦ ਪਾਰ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼, ਹਥਿਆਰਾਂ ਸਣੇ ਇੱਕ ਕਾਬੂ appeared first on Daily Post Punjabi.
by Anu Narula on May 26, 2026 at 12:14 pm
ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਨੂੰ ਔਰਤਾਂ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਮਾਮਲੇ ਵਿੱਚ ਵੱਡਾ ਝਟਕਾ ਲੱਗਾ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਹ ਮਾਮਲਾ ਵੈੱਬ ਸੀਰੀਜ਼ ਲੁੱਖੇ ਤੋਂ ਵਾਇਰਲ ਹੋਈ ਵੀਡੀਓ ਕਲਿੱਪ ਨਾਲ ਜੁੜਿਆ ਹੈ, ਜਿਸ ਵਿੱਚ ਯੋਗਰਾਜ ਸਿੰਘ ਦੇ ਕਿਰਦਾਰ The post ਅਦਾਕਾਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਿਜ, ਔਰਤਾਂ ‘ਤੇ ਅਪਮਾਨਜਨਕ ਟਿੱਪਣੀ ਦਾ ਮਾਮਲਾ appeared first on Daily Post Punjabi.
by Anu Narula on May 26, 2026 at 11:45 am
ਮੰਗਲਵਾਰ ਨੂੰ ਜਲੰਧਰ ਦੇ ਗੁਰੂ ਅਰਜਨ ਦੇਵ ਨਗਰ (ਬਸਤੀ ਮਿੱਠੂ) ਵਿੱਚ HP ਪੈਟਰੋਲ ਪੰਪ ‘ਤੇ ਅੱਗ ਲੱਗ ਗਈ। ਪੰਪ ਦੀ ਛੱਤ ‘ਤੇ ਪਾਈਪਾਂ ‘ਚ ਅੱਗ ਦੇ ਭਾਂਬੜ ਮਚ ਗਏ। ਇਸ ਦੌਰਾਨ ਇੱਕ ਸ਼ਖਸ ਨੇ ਅੱਗ ਬੁਝਾਉਣ ਵਾਲੇ ਯੰਤਰ ਨਾਲ ਅੱਗ ‘ਤੇ ਪਾਇਆ ਕਾਬੂ, ਜਿਸ ਨਾਲ ਵੱਡੀ ਘਟਨਾ ਟਲ ਗਈ। ਘਟਨਾ ਮਗਰੋਂ ਪੰਪ ਦੇ ਕਰਮਚਾਰੀਆਂ ‘ਚ The post ਜਲੰਧਰ ‘ਚ Petrol Pump ‘ਤੇ ਲੱਗੀ ਅੱਗ, ਪੰਪ ਦੀ ਛੱਤ ‘ਤੇ ਪਾਈਪਾਂ ‘ਚ ਮਚੇ ਭਾਂਬੜ appeared first on Daily Post Punjabi.
by Anu Narula on May 26, 2026 at 11:05 am
ਪੰਜਾਬ ਭਰ ਦੀਆਂ 108 ਨਗਰ ਨਿਗਮਾਂ ਵਿੱਚ ਅੱਜ ਵੋਟਿੰਗ ਹੋ ਰਹੀ ਹੈ। ਅੱਠ ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਦੀਆਂ ਸੀਟਾਂ ਲਈ 7,555 ਉਮੀਦਵਾਰ ਚੋਣ ਲੜ ਰਹੇ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਦੁਪਹਿਰ 2 ਵਜੇ ਤੱਕ ਸੂਬੇ ਵਿਚ 45.60 ਫੀਸਦੀ ਵੋਟਿੰਗ ਹੋਈ, ਜਿਨ੍ਹਾਂ ਵਿਚ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ The post ‘ਤੁਹਾਡਾ ਵੋਟ ਤੁਹਾਡੀ ਤਾਕਤ’, ਪੰਜਾਬ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੇਜਰੀਵਾਲ ਨੇ ਵੋਟਰਾਂ ਨੂੰ ਕੀਤੀ ਅਪੀਲ appeared first on Daily Post Punjabi.
by Aarti Gupta on May 26, 2026 at 8:56 am
IPL 2026 ਦਾ ਸਭ ਤੋਂ ਵੱਡਾ ਅਤੇ ਨਾਕਆਊਟ ਹਫ਼ਤਾ ਅੱਜ, ਮੰਗਲਵਾਰ ਨੂੰ ਸ਼ੁਰੂ ਹੋਣ ਵਾਲਾ ਹੈ। ਅੰਕ ਸੂਚੀ ਵਿੱਚ ਸਿਖਰਲੀਆਂ ਦੋ ਟੀਮਾਂ, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਗੁਜਰਾਤ ਟਾਈਟਨਜ਼, ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਸ਼ਾਮ 7:30 ਵਜੇ ਕੁਆਲੀਫਾਇਰ 1 ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਜੋ ਵੀ ਟੀਮ ਅੱਜ ਦਾ ਮੈਚ ਜਿੱਤੇਗੀ ਉਹ The post IPL ਕੁਆਲੀਫਾਇਰ 1 ਅੱਜ: RCB ਤੇ GT ਵਿਚਾਲੇ ਹੋਏਵਾ ਮੁਕਾਬਲਾ, ਫਾਈਨਲ ‘ਚ ਪਹੁੰਚੇਗੀ ਜਿੱਤਣ ਵਾਲੀ ਟੀਮ appeared first on Daily Post Punjabi.
by Aarti Gupta on May 26, 2026 at 8:33 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਬੱਚਿਆਂ ਨੇ ਪਲੇਗ੍ਰਾਊਂਡ ਬਣਵਾਉਣ ਦੀ ਮੰਗ ਕੀਤੀ ਸੀ। ਬੱਚਿਆਂ ਦੀ ਅਪੀਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦੀ ਹੀ ਪਲੇਗ੍ਰਾਊਂਡ ਬਣਵਾਉਣ ਦਾ ਭਰੋਸਾ ਦਿੱਤਾ ਹੈ। ਸੀਐਮ ਨੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ‘ਤੇ ਪੋਸਟ ਸਾਂਝੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। CM ਮਾਨ ਵੱਲੋਂ ਸਾਂਝੀ ਕੀਤੀ ਵੀਡੀਓ The post CM ਮਾਨ ਨੇ ਬੱਚਿਆਂ ਦੀ ਅਪੀਲ ’ਤੇ ਪਲੇਗ੍ਰਾਊਂਡ ਬਣਵਾਉਣ ਦਾ ਦਿੱਤਾ ਭਰੋਸਾ, ਕਿਹਾ- “ਤੁਸੀਂ ਪੜ੍ਹਾਈ-ਖੇਡਾਂ ‘ਤੇ ਧਿਆਨ ਦਿਓ, ਬਾਕੀ ਜ਼ਿੰਮੇਵਾਰੀ ਮੇਰੀ” appeared first on Daily Post Punjabi.
by Aarti Gupta on May 26, 2026 at 7:52 am
ਪੰਜਾਬ ਦੇ 4 ਨਗਰ ਕੌਂਸਲਾਂ ਵਿੱਚ ਅੱਜ ਵੋਟਿੰਗ ਨਹੀਂ ਪੈ ਰਹੀਆਂ। ਦੀਨਾਨਗਰ ਨਗਰ ਕੌਂਸਲ, ਗੁਰਦਾਸਪੁਰ ਨਗਰ ਕੌਂਸਲ, ਕਾਦੀਆਂ ਨਗਰ ਕੌਂਸਲ ਅਤੇ ਸ਼ਾਮਚੌਰਾਸੀ ਨਗਰ ਕੌਂਸਲ ਵਿੱਚ 13 ਜੂਨ ਨੂੰ ਵੋਟਿੰਗ ਹੋਵੇਗੀ। ਪੰਜਾਬ ਰਾਜ ਚੋਣ ਕਮਿਸ਼ਨ ਨੇ ਇਨ੍ਹਾਂ ਨਗਰ ਕੌਂਸਲਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਚੋਣ ਸ਼ਡਿਊਲ ਦੇ ਅਨੁਸਾਰ, ਉਮੀਦਵਾਰ 30 ਮਈ The post ਦੀਨਾਨਗਰ ਸਣੇ 4 ਨਗਰ ਕੌਂਸਲਾਂ ‘ਚ ਹੁਣ 13 ਜੂਨ ਨੂੰ ਹੋਵੇਗੀ ਵੋਟਿੰਗ, ਪੰਜਾਬ ਰਾਜ ਚੋਣ ਕਮਿਸ਼ਨ ਨੇ ਕੀਤਾ ਐਲਾਨ appeared first on Daily Post Punjabi.

ਪੰਜਾਬ ‘ਚ ਚੋਣਾਂ ਵਿਚਾਲੇ ED ਦਾ ਵੱਡਾ ਐਕਸ਼ਨ! ਜ਼ੀਰਕਪੁਰ ‘ਚ ਮਸ਼ਹੂਰ ਬਿਲਡਰ ਦੇ ਘਰ ਸਣੇ ਕਈ ਹੋਰ ਟਿਕਾਣਿਆਂ ‘ਤੇ ਕੀਤੀ ਰੇਡ
by Aarti Gupta on May 26, 2026 at 7:26 am
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਜ਼ੀਰਕਪੁਰ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਰਾਇਲ ਅਸਟੇਟ ਦੇ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਰਿਪੋਰਟਾਂ ਅਨੁਸਾਰ, ਈਡੀ ਦੀ ਟੀਮ ਸਵੇਰੇ 7:30 ਵਜੇ ਦੇ ਕਰੀਬ ਦਫ਼ਤਰ ਪਹੁੰਚੀ ਅਤੇ ਉੱਥੇ ਮੌਜੂਦ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਕਾਰਵਾਈ ਦੌਰਾਨ ਦਫ਼ਤਰ ਦੇ ਬਾਹਰ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਸ਼ੁਰੂਆਤੀ The post ਪੰਜਾਬ ‘ਚ ਚੋਣਾਂ ਵਿਚਾਲੇ ED ਦਾ ਵੱਡਾ ਐਕਸ਼ਨ! ਜ਼ੀਰਕਪੁਰ ‘ਚ ਮਸ਼ਹੂਰ ਬਿਲਡਰ ਦੇ ਘਰ ਸਣੇ ਕਈ ਹੋਰ ਟਿਕਾਣਿਆਂ ‘ਤੇ ਕੀਤੀ ਰੇਡ appeared first on Daily Post Punjabi.
by Aarti Gupta on May 26, 2026 at 6:38 am
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਬੀਤੀ ਰਾਤ ਬਠਿੰਡਾ ਦੇ ਵਾਰਡ ਨੰਬਰ 3 ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਗੱਡੀਆਂ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਇੱਕ ਆਜ਼ਾਦ ਉਮੀਦਵਾਰ ਦੀ ਗੱਡੀ ‘ਤੇ ਫਾਇਰਿੰਗ ਕੀਤੀ। ਘਟਨਾ ਦਾ ਪਤਾ ਚਲਦਿਆਂ ਹੀ ਬਠਿੰਡਾ ਸ਼ਹਿਰੀ ਵਿਧਾਇਕ ਅਤੇ ਡੀ. ਐਸ. ਪੀ. The post ਬਠਿੰਡਾ ਦੇ ਵਾਰਡ ਨੰਬਰ 3 ‘ਚ ਦੇਰ ਰਾਤ ਫਾਇਰਿੰਗ: ਉਮੀਦਵਾਰ ਦੀ ਗੱਡੀ ‘ਤੇ ਚਲਾਈਆਂ ਗੋਲੀਆਂ, ਘਟਨਾ CCTV ‘ਚ ਕੈਦ appeared first on Daily Post Punjabi.
by Aarti Gupta on May 26, 2026 at 6:04 am
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਹੋਰ ਵੱਡੀ ਰਾਹਤ ਮਿਲੀ ਹੈ। ਹਰਿਆਣਾ ਸਰਕਾਰ ਨੇ ਉਸਨੂੰ 30 ਦਿਨਾਂ ਲਈ ਪੈਰੋਲ ਦਿੱਤੀ ਗਈ ਹੈ। ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ, ਰਾਮ ਰਹੀਮ ਅੱਜ ਸਵੇਰੇ 6:30 ਵਜੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਰਿਹਾਈ ਤੋਂ ਬਾਅਦ, ਰਾਮ ਰਹੀਮ ਨੂੰ ਪੰਜਾਬ ਅਤੇ ਹਰਿਆਣਾ ਪੁਲਿਸ ਦੁਆਰਾ The post ਮੁੜ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, 30 ਦਿਨਾਂ ਦੀ ਮਿਲੀ ਪੈਰੋਲ appeared first on Daily Post Punjabi.
by Aarti Gupta on May 26, 2026 at 5:17 am
ਪੰਜਾਬ ਦੀਆਂ ਅੱਠ ਨਗਰ ਨਿਗਮਾਂ, ਇਨ੍ਹਾਂ ਵਿੱਚ ਬਠਿੰਡਾ, ਅਬੋਹਰ, ਬਟਾਲਾ, ਬਰਨਾਲਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਮੋਹਾਲੀ ਅਤੇ 75 ਨਗਰ ਕੌਂਸਲਾਂ, 20 ਨਗਰ ਕੌਂਸਲਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ। ਈਵੀਐਮ ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਵੋਟਿੰਗ ਕੀਤੀ ਜਾ ਰਹੀ ਹੈ। ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਚੋਣ ਵਿੱਚ The post ਪੰਜਾਬ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ: MP ਮੀਤ ਹੇਅਰ ਨੇ ਪਤਨੀ ਸਣੇ ਪਾਈ ਵੋਟ, ਸ਼ਾਮ 5 ਵਜੇ ਤੱਕ ਹੋਵੇਗੀ ਵੋਟਿੰਗ appeared first on Daily Post Punjabi.
by Sulakhanjeet Kaur on May 26, 2026 at 3:08 am
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 26-5-2026 The post ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 26-5-2026 appeared first on Daily Post Punjabi.
by Sulakhanjeet Kaur on May 26, 2026 at 3:05 am
ਬਿਲਾਵਲੁ ਮਹਲਾ ੩॥ ਪੂਰੇ ਗੁਰ ਤੇ ਵਡਿਆਈ ਪਾਈ॥ ਅਚਿੰਤ ਨਾਮੁ ਵਸਿਆ ਮਨਿ ਆਈ॥ ਹਉਮੈ ਮਾਇਆ ਸਬਦਿ ਜਲਾਈ॥ ਦਰਿ ਸਾਚੈ ਗੁਰ ਤੇ ਸੋਭਾ ਪਾਈ॥੧॥ ਜਗਦੀਸ ਸੇਵਉ ਮੈ ਅਵਰੁ ਨ ਕਾਜਾ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ਰਹਾਉ॥ ਮਨ ਕੀ ਪਰਤੀਤਿ ਮਨ ਤੇ ਪਾਈ॥ ਪੂਰੇ ਗੁਰ ਤੇ ਸਬਦਿ ਬੁਝਾਈ॥ ਜੀਵਣ ਮਰਣੁ ਕੋ ਸਮਸਰਿ The post ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 26-5-2026 appeared first on Daily Post Punjabi.
by Anu Narula on May 25, 2026 at 2:34 pm
ਪੰਜਾਬ ਵਿਚ 4 ਨਗਰ ਕੌਂਸਲਾਂ ਦੀਆਂ ਚੋਣਾਂ 10 ਜੂਨ ਨੂੰ ਹੋਣਗੀਆਂ। ਪੰਜਾਬ ਰਾਜ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਚਾਰ ਨਗਰ ਕੌਂਸਲਾਂ – ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੌਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਦੇ ਸ਼ੈਡਿਊਲ ਦਾ ਐਲਾਨ ਕੀਤਾ। ਪੰਜਾਬ ਨਗਰ ਐਕਟ, 1911 ਦੀ ਧਾਰਾ 13-ਏ ਅਧੀਨ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਾਮਜ਼ਦਗੀ ਪ੍ਰਕਿਰਿਆ 28 ਮਈ The post 4 ਨਗਰ ਕੌਂਸਲਾਂ ‘ਚ 10 ਜੂਨ ਨੂੰ ਪੈਣਗੀਆਂ ਵੋਟਾਂ, ਪੰਜਾਬ ਰਾਜ ਚੋਣ ਕਮਿਸ਼ਨ ਨੇ ਕੀਤਾ ਐਲਾਨ appeared first on Daily Post Punjabi.
by Anu Narula on May 25, 2026 at 1:52 pm
ਜੰਮੂ ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅਚਾਨਕ ਇੱਕ ਤਕਨੀਕੀ ਖਰਾਬੀ ਕਾਰਨ ਗੋਂਡੋਲਾ ਕੇਬਲ ਕਾਰ ਸੇਵਾ ਬੰਦ ਹੋ ਗਈ, ਜਿਸ ਕਾਰਨ ਲਗਭਗ 300 ਸੈਲਾਨੀ ਕੇਬਲ ਕਾਰ ਦੇ ਡੱਬਿਆਂ ਵਿੱਚ ਫਸ ਗਏ। ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਸੈਲਾਨੀਆਂ ਵਿੱਚ ਦਹਿਸ਼ਤ ਫੈਲ The post ਗੁਲਮਰਗ : ਅੱਧ ਵਿਚਾਲੇ ਰੁਕੀਆਂ ਕੇਬਲ ਕਾਰਾਂ, ਹਵਾ ‘ਚ ਫਸੇ 300 ਸੈਲਾਨੀ, ਬਚਾਅ ਕਾਰਜ ਜਾਰੀ! appeared first on Daily Post Punjabi.
by Anu Narula on May 25, 2026 at 1:29 pm
ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਗੂੰਦ ਕਤੀਰਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਇੱਕ ਨੈਚੂਰਲ ਬਾਡੀ ਕੂਲਰ ਹੈ, ਜੋ ਸਰੀਰ ਨੂੰ ਅੰਦਰੋਂ ਠੰਢਾ ਰੱਖਣ ਦੇ ਨਾਲ ਕਮਜੋਰੀ ਤੇ ਡਿਹਾਈਡ੍ਰੇਸ਼ਨ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਕਈ ਲੋਕ ਇਸ ਨੂੰ ਦੁੱਧ, ਸ਼ਰਬਤ ਜਾਂ ਠੰਡਾਈ ਨਾਲ ਮਿਲਾ ਕੇ ਖਾਂਦੇ ਹਨ, ਪਰ ਅਕਸਰ ਇਹ ਸਵਾਲ ਉੱਠਦਾ The post ਗਰਮੀਆਂ ‘ਚ Natural Body Cooler ਏ ਗੂੰਦ ਕਤੀਰਾ, ਜਾਣੋ ਕਿੰਨਾ ਖਾਈਏ, ਫਾਇਦੇ ਤੇ ਸਾਵਧਾਨੀਆਂ appeared first on Daily Post Punjabi.









