ਕੋਆਪ੍ਰਟਿਵ ਸੁਸਾਇਟੀ ਗਹਿਰੀ ਦੇਵੀ ਨਗਰ ਦੀ ਚੋਣ ਸਰਬਸੰਮਤੀ ਨਾਲ਼ ਹੋਈ

0

ਰਾਮਾ ਮੰਡੀ, (ਅਸ਼ੋਕ ਕੁਮਾਰ) (ਬਠਿੰਡਾ)  ਅੱਜ ਗਹਿਰੀ ਦੇਵੀ ਨਗਰ ਕੋਆਪ੍ਰੇਟਿਵ ਸੁਸਾਇਟੀ ਦੀ ਸਰਬਸੰਪਤੀ ਨਾਲ ਚੋਣ ਹੋਈ ।ਇਸ ਚੋਣ ਵਿੱਚ ਰੂਪ ਸਿੰਘ ਨੂੰ ਪ੍ਰਧਾਨ ਤੇ ਮਲਕੀਤ ਸਿੰਘ (ਨਾਇਬਾ) ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਪਿੰਡ ਗਹਿਰੀ ਦੇਵੀ ਨਗਰ ਦੀ ਕੋਪਰੇਟਿਵ ਸੋਸਈਟੀ ਦੀ ਚੋਣ ਇਹ ਚੋਣ ਤੇਜਾ ਸਿੰਘ ਗਹਿਰੀ ਭਾਗੀ ਸਾਬਕਾ ਚੇਅਰਮੈਨ ,ਬਲਜੀਤ ਸਿੰਘ ਗਿਆਨੀ ਸਰਪੰਚ ਤੇ ਧਰਮਾ ਸਿੰਘ ਸਾਬਕਾ ਸਰਪੰਚ ਹਰਿੰਦਰ ਸਿੰਘ ਗੱਗੀ ਨੰਬਰਦਾਰ ਗੁਰਪੀਤ ਸਿੰਘ ਲੀਲਾ ਭੁਪਿੰਦਰ ਸਿੰਘ ਮੈਂਬਰ ਡੀਸੀ ਸਿੰਘ ਗੁਰਬਚਨ ਸਿੰਘ ਮੈਂਬਰ ਮੰਗਲ ਸਿੰਘ ਗੱਗੀ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਕਾਲਾ ਅਜੈਬ ਸਿੰਘ ਮੈਂਬਰ ਕਰਮਜੀਤ ਸਿੰਘ ਤੇ ਹੋਰ ਬਹੁਤ ਸਾਰੇ ਮੋਹਤਬਰ ਵਿਅਕਤੀਆਂ ਦੇ ਯਤਨਾਂ ਸਦਕਾ ਸਬਰਸੰਮਤੀ ਨਾਲ  ਕੀਤੀ ਗਈ ਹੈ। ਸਾਰੇ ਹੀ ਪਿੰਡ ਵਾਸੀਆ ਨੇ ਇਸ ਸਰਬਸੰਮਤੀ ਨਾਲ ਕੀਤੀ ਚੋਣ ਦਾ ਧੰਨਬਾਦ ਕੀਤਾ ਜਿਸ ਵਿੱਚ
ਬਲਵੀਰ ਸਿੰਘ ਸੰਧੂ, ਸੁਖਵੀਰ ਸਿੰਘ ਢਿੱਲੋਂ, ਜਗਸੀਰ ਸਿੰਘ, ਹਰਬੰਸ ਸਿੰਘ, ਪਰਮਜੀਤ ਸਿੰਘ, ਲਖਵੀਰ ਸਿੰਘ, ਸੇਵਕ ਸਿੰਘ ਮੈਂਬਰ, ਹਰਦੀਪ ਕੌਰ, ਪਰਮਜੀਤ ਕੌਰ ਕਮੇਟੀ ਮੈਂਬਰ ਚੁਣੇ ਗਏ ।ਇਸ ਮੌਕੇ ਪਿੰਡ ਦੇ ਮੋਹਤਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *