ਜਤਿੰਦਰ ਸਿੰਘ ਕਾਲਾ ਜਿਲਾ ਯੂਥ ਪ੍ਰਧਾਨ ਆਪ ਤੇ ਆਬਜ਼ਰਵਰ ਫਗਵਾੜਾ ਨੂੰ ਸਦਮਾ, ਦਾਦੀ ਜੀ ਦਾ ਦੇਹਾਂਤ 

0

ਫਿਲੌਰ/ਅੱਪਰਾ, 4 ਜੂਨ (ਦੀਪਾ)-ਜਤਿੰਦਰ ਸਿੰਘ ਕਾਲਾ ਜਿਲਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਤੇ ਆਬਜ਼ਰਵਰ ਫਗਵਾੜਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਦੇ ਦਾਦੀ ਜੀ ਸਵ. ਬਚਨ ਕੌਰ ਦੀ ਬੀਤੇ ਦਿਨੀਂ ਬੇਵਕਤੀ ਮੌਤ ਹੋ ਗਈ ਹੈ। ਉਨਾਂ ਦੀ ਮੌਤ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ, ਇਲਾਕੇ ਦੇ ਨੰਬਰਦਾਰਾਂ, ਸਰਪੰਚਾਂ, ਪੰਚਾਂ ਤੇ ਪ੍ਰੈਸ ਕਲੱਬ ਅੱਪਰਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਸਵ ਬਚਨ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਕਿਰਿਆ ਅੱਜ ਮਿਤੀ 5 ਜੂਨ ਦਿਨ ਸ਼ੁੱਕਰਵਾਰ ਨੂੰ ਨਿਵਾਸ ਸਥਾਨ ਗ੍ਰਹਿ ਪਿੰਡ ਮੰਡੀ ਨੇੜੇ ਅੱਪਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ  ਵਿਖੇ ਬਾਅਦ ਦੁਪਹਿਰ 1 ਵਜੇ ਤੋਂ ਲੈ ਕੇ 130 ਵਜੇ ਤੱਕ ਹੋਵੇਗੀ।

Leave a Reply

Your email address will not be published. Required fields are marked *