ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਰਦਿਆਲ ਕੰਬੋਜ ਨੇ ਚੋਣ ਪ੍ਰਚਾਰ ਕੀਤਾ ਤੇਜ਼

ਸਾਬਕਾ ਵਿਧਾਇਕ ਕੰਬੋਜ ਵਲੋਂ ਵਾਰਡ ਨੰਬਰ 22 ਦੇ ਵਰਕਰਾਂ ਨਾਲ ਬੈਠਕ
ਰਾਜਪੁਰਾ, 11ਮਈ (ਰਾਜਿੰਦਰ ਸਿੰਘ ਥਿੰਦ)ਨਗਰ ਕੋਂਸਲ ਦੀਆਂ ਲਈ ਜਿੱਥੇ ਸਾਰੀਆਂ ਪਾਰਟੀਆਂ ਅੰਦਰ-ਅੰਦਰ ਤਿਆਰੀਆਂ ਕਰ ਰਹੀਆਂ ਉੱਥੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੀ ਹਰ ਵਾਰਡ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਬੈਠਕਾਂ ਕਰਕੇ ਵਾਰਡ ‘ਚ ਕਾਂਗਰਸ ਦਾ ਉਮੀਦਵਾਰ ਖੜਾ ਕਰਨ ਲਈ ਉਨਾਂ – ਦੀ ਰਾਏ ਲੈ ਰਹੇ ਹਨ। ਇਸੇ ਤਰਾਂ 7 ਸਥਾਨਕ ਕਾਂਗਰਸ ਦਫ਼ਤਰ ਵਿਖੇ ਵੀ । ਸਾਬਕਾ ਵਿਧਾਇਕ ਕੰਬੋਜ ਵਲੋਂ ਵਾਰਡ ਨੰਬਰ 22 ਦੇ ਆਗੂਆਂ ਅਤੇ ਤੇ ਵਰਕਰਾਂ ਦੀ ਇਕ ਬੈਠਕ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ‘ਚ ਵਾਰਡ ਦੇ ਵੋਟਰ ਸ਼ਾਮਲ ਹੋਏ। ਇਸ -ਨ ਮੌਕੇ ਵਾਰਡ ਦੇ ਮੁਹਤਬਰਾਂ ਨੇ ਆਪਣੇ ਚ ਵਿਚਾਰ ਰੱਖੇ ਤੇ ਕਿਹਾ ਕਿ ਉਨਾਂ ਨੂੰ ਤਾਂ ਅਜਿਹਾ ਉਮੀਦਵਾਰ ਚਾਹੀਦਾ ਹੈ, ਤੇ ਜਿਹੜਾ ਹਰ ਵਰਤ ਵਾਰਡ ‘ਚ ਮੌਜੂਦ ਦੀ ਰਹੇ ਅਤੇ ਲੋਕਾਂ ਦੇ ਨਗਰ ਕੌਂਸਲ ਨਾਲ – ਸੰਬੰਧਿਤ ਮੁਸ਼ਕਲਾਂ ਦਾ ਹੱਲ ਕਰਵਾਏ। ਮਾ ਜਿਸ ਤੋਂ ਉਪਰੰਤ ਇਕ ਨਾਂਅ ਮੇ ਬਲਵਿੰਦਰ ਸਿੰਘ ਸਰਾਓ ਦਾ ਸਾਹਮਣੇ ਜਾ ਆਇਆ ਅਤੇ ਉਸ ਦੇ ਨਾਂਅ ’ਤੇ ਸਭਚ ਨੇ ਸਹਿਮਤੀ ਪ੍ਰਗਟ ਕੀਤੀ। ਜਿਸ ‘ਤੇ ਚ ਸਾਬਕਾ ਵਿਧਾਇਕ ਕੰਬੋਜ ਨੇ ਸਾਰੇ -5 ਵਾਰਡ ਵਾਸੀਆਂ ਵਲੋਂ ਬਲਵਿੰਦਰ ਨ ਸਿੰਘ ਸਰਾਓ ਨੂੰ ਸਿਰੋਪਾਉ ਪਾਇਆ ਕ ਅਤੇ ਉਮੀਦਵਾਰ ਐਲਾਨ ਦਿੱਤਾ। ਕ ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਪ੍ਰਧਾਨ ਅਮਨਦੀਪ ਸਿੰਘ ਨਾਗੀ, ਨ ਬਲਦੇਵ ਸਿੰਘ ਖੁਰਾਨਾ, ਸਾਬਕਾ ਚੀਫ਼ ਘਰ ਇੰਜੀਨੀਅਰ ਸੰਦੀਪ ਗੁਪਤਾ, ਸਾਬਕਾ , ਬਲਜੀਤ ਸਿੰਘ, ਸੁਖਦਰਸ਼ਨ ਸਿੰਘ ਸਰਾਓ, ਸਾਬਕਾ ਥਾਣੇਦਾਰ ਨਸੀਮ ਮੁਹੰਮਦ, ਸ਼ਰਨਪਾਲ ਸਿੰਘ, ਬਾਬੂ ਲਾਲ, ਮਲਕੀਤ ਸਿੰਘ ਉੱਪਲਹੇੜੀ ਸਮੇਤ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ
