Chandigarh Health main story Punjab ਗੁਰਦਾਸ ਮਾਨ ਨੂੰ ਲੱਗਿਆ ਵੱਡਾ ਸਦਮਾ , ਛੋਟੇ ਭਰਾ ਗੁਰਪੰਥ ਮਾਨ ਦਾ ਹੋਇਆ ਦੇਹਾਂਤ Admin June 10, 2025 0 ਚੰਡੀਗੜ੍ਹ, 10 ਜੂਨ, 2025 (ਨਿਊਜ਼ ਟਾਊਨ ਨੈਟਵਰਕ):ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਹਨਾਂ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਗਿਆ। ਉਹ 68 ਵਰ੍ਹਿਆਂ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।Post navigationPrevious: ਚੰਡੀਗੜ੍ਹ ਪ੍ਰਸ਼ਾਸਨ ‘ਚ ਯੂਟੀ ਕੇਡਰ ਦਾ ਵਧਦਾ ਦਬਦਬਾ: ਤਿੰਨ ਨਵੇਂ IAS ਅਫ਼ਸਰਾਂ ਨੇ ਸੰਭਾਲੀ ਕਮਾਨNext: Canada : ਕਈ ਕਾਰੋਬਾਰੀਆਂ ਦੇ ਘਰਾਂ ਦੇ ਬਾਹਰ ਚੱਲੀਆਂ ਗੋਲੀਆਂ More News Haryana main story ਡੇਰਾ ਮੁਖੀ ਰਾਮ ਰਹੀਮ ਨੂੰ 16ਵੀਂ ਵਾਰ ਮਿਲੀ ਪੈਰੋਲ, 30 ਦਿਨਾਂ ਲਈ ਮਿਲੀ ਮਨਜ਼ੂਰੀ Admin May 26, 2026 0 main story Punjab ‘ਜੇ ਪੈਰੋਲ ਮਿਲੀ ਤਾਂ ਫ਼ਰਾਰ ਹੋ ਸਕਦਾ ਹੈ ਜਗਤਾਰ ਸਿੰਘ ਹਵਾਰਾ’ Admin May 26, 2026 0 main story National ਕੇਂਦਰ ਸਰਕਾਰ ਨੇ ਸੀਐਨਜੀ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਕਿਲੋ ਕੀਤਾ ਵਾਧਾ Admin May 26, 2026 0 Leave a Reply Cancel replyYour email address will not be published. Required fields are marked *Comment *Name Email Website Save my name, email, and website in this browser for the next time I comment.