ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ੱਚ ਅਹਿਮ ਮੁੱਦੇ ਉਠਾਏ
ਕਿਰਾਇਆ ਵਾਧਾ, ਆਈ.ਡੀ.ਐਚ. ਮਾਰਕੀਟ, ਰਾਮ ਬਾਗ ਅੱਗ ਕਾਂਡ, ਮੱਛੀ ਮਾਰਕੀਟ ਵਿਵਾਦ ਅਤੇ ਹੋਟਲਾਂ ਦੀ ਰੈਗੂਲਰਾਈਜ਼ੇਸ਼ਨ ਸਬੰਧੀ ਮੰਗਾਂ ਰੱਖੀਆਂ ਅੰਮ੍ਰਿਤਸਰ, (...
ਕਿਰਾਇਆ ਵਾਧਾ, ਆਈ.ਡੀ.ਐਚ. ਮਾਰਕੀਟ, ਰਾਮ ਬਾਗ ਅੱਗ ਕਾਂਡ, ਮੱਛੀ ਮਾਰਕੀਟ ਵਿਵਾਦ ਅਤੇ ਹੋਟਲਾਂ ਦੀ ਰੈਗੂਲਰਾਈਜ਼ੇਸ਼ਨ ਸਬੰਧੀ ਮੰਗਾਂ ਰੱਖੀਆਂ ਅੰਮ੍ਰਿਤਸਰ, (...
ਮੋਰਿੰਡਾ ( ਮਜੀਦ ਖ਼ਾਨ)- ਪੰਜਾਬ ਦੀਆਂ ਧੀਆਂ ਅੱਜ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਅਤੇ ਇਸ ਦੀ ਤਾਜ਼ਾ ਮਿਸਾਲ...
ਖ-ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਮੋਰਿੰਡਾ (ਮਜੀਦ ਖ਼ਾਨ )- ਸੱਜਰੀ ਸਵੇਰ ਕਲਾ ਕੇਂਦਰ ਰਜਿ. ਮੋਰਿੰਡਾ ਦੀ ਅਹਿਮ ਇਕੱਤਰਤਾ ਰਾਬਿੰਦਰ...
ਮਾਲੇਰਕੋਟਲਾ, ( ( ਮੁਨਸ਼ੀ ਫ਼ਾਰੂਕ) : )- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ ਅਤੇ ਬਲਾਕ...
ਭੀਖੀ, (ਬਹਾਦਰ ਖ਼ਾਨ): ਵਿਸ਼ਵ ਵਾਤਾਵਰਨ ਦਿਵਸ ਮੌਕੇ ਦਿ ਰਾਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਰੁੱਖ ਲਗਾਉਣ ਅਤੇ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਨੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਵਧਾਉਣ ਦਾ ਸੰਕਲਪ ਲਿਆ।ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਧਾਨ ਸਟੇਟ ਅਵਾਰਡੀ ਅਧਿਆਪਕ ਅਤੇ ਵਾਤਾਵਰਨ ਪ੍ਰੇਮੀ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ, "ਵਾਤਾਵਰਨ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਮਿਲ ਸਕੇ।ਅੰਤ ਵਿੱਚ ਕਾਲਜ ਦੇ ਸਮੂਹ ਸਟਾਫ਼ ਵੱਲੋਂ ਲੋਕਾਂ ਨੂੰ ਵਾਤਾਵਰਨ ਸੰਭਾਲ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ।
ਮੁੜ ਤਿੰਨ ਮਹੀਨਿਆ ਦੀ ਇੱਕ ਪਰਚੀ ਦੀ ਪ੍ਰਕਿਰਿਆ ਚਾਲੂ ਕਰਨ ਦੀ ਮੰਗਭੀਖੀ, (ਬਹਾਦਰ ਖ਼ਾਨ): ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈ...
ਮਾਲੇਰਕੋਟਲਾ ( ਮੁਨਸ਼ੀ ਫ਼ਾਰੂਕ) :- ਪਿੱਛਲੇ ਦਿਨੀਂ 'ਦੀ ਹਥਨ ਕੋਅਪ੍ਰਟਿਵ ਸੋਸਾਇਟੀ' ਦੇ 11 ਡਾਇਰੈਕਟਰਾਂ ਦੀ ਹੋਈ ਚੌਣ ਮਗਰੋਂ ਜਸਵੀਰ ਕੌਰ ਹਥਨ...
ਮਾਲੇਰਕੋਟਲਾ, 6 ਜੂਨ: ( ਮੁਨਸ਼ੀ ਫ਼ਾਰੂਕ) : ਵਿਸ਼ਵ ਵਾਤਾਵਰਨ ਦਿਵਸ 2026 ਦੇ ਮੌਕੇ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਖੇਤਰੀ...
ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਪਟਿਆਲਾ ਦੇ ਬਿਜਲੀ ਬੋਰਡ ਪੀ ਐਸ ਪੀ ਸੀ ਐਲ ਮੁੱਖ ਦਫ਼ਤਰ ਅੱਗੇ ਆਪਣੇ ਹੱਕਾਂ ਅਤੇ ਨੌਕਰੀ ਦੀ ਮੰਗ...
ਮਾਛੀਵਾੜਾ ਸਾਹਿਬ - ( ਕੇਵਲ ਸਿੰਘ ਕੱਦੋਂ ) ਅੱਜ ਇੱਥੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਆਲ ਇੰਡੀਆ ਸਕੱਤਰ...