ਤਿੰਨ ਰਾਜਾਂ ਦੀ ਜਿੱਤ ਤੋਂ ਬਾਅਦ ਬੀਜੇਪੀ ਆਗੂਆਂ ਨੇ ਮਨਾਇਆ ਜਸ਼ਨ

0

ਪਟਿਆਲ਼ਾ /ਸਨੌਰ (ਰਾਜਿੰਦਰ ਸਿੰਘ ਥਿੰਦ)

ਤਿੰਨ ਰਾਜਾਂ ਵਿਚ ਬੀਜੇਪੀ ਦੀ ਹੂੰਝਾ ਫੇਰ ਜਿੱਤ ਦੀ ਖੁਸ਼ੀ ਵਿੱਚ ਅੱਜ ਬੱਸ ਅੱਡੇ ਸਨੌਰ ਵਿਖੇ ਹਰਦੀਪ ਸਿੰਘ ਕੰਬੋਜ ਵਲੋਂ ਸ੍ਰੀ ਜਸਪਾਲ ਸਿੰਘ ਗਗਰੋਲੀ ਜ਼ਿਲਾ ਬੀਜੇਪੀ ਪ੍ਰਧਾਨ ਉੱਤਰੀ ਦੀ ਅਗੁਵਾਈ ਹੇਠ ਲੱਡੂ ਵੰਡੇ ਗਏ ਜਿਸ ਵਿੱਚ ਬੀਬਾ ਗਗਨ ਸ਼ੇਰਗਿੱਲ ਪ੍ਰਧਾਨ ਮਹਿਲਾ ਮੋਰਚਾ,ਜਰਨੈਲ ਸਿੰਘ ਪ੍ਰਧਾਨ ਯੁਵਾ ਮੋਰਚਾ,ਹਰਵਿੰਦਰ ਸਿੰਘ ਹਰਪਾਲਪੁਰ ਸੀਨੀਅਰ ਬੀਜੇਪੀ ਆਗੂ ਜਗਦੇਵ ਸਿੰਘ ਹੜਾਨਾ,ਹੰਸ ਰਾਜ ਚਿਡਵਾ, ਧਰਮਪਾਲ ਫਰੀਦਪੁਰ, ਰਾਜਿੰਦਰ ਸਿੰਘ ਮਸਿੰਘਨ ਜਤਿੰਦਰ ਕੋਹਲੀ ਹਰਜੋਤ ਸਨੀ ਅਤੇ ਕਰਮਜੀਤ ਸਿੰਘ ਸਨੌਰ ਵੀ ਹਾਜ਼ਰ ਸਨ

Leave a Reply

Your email address will not be published. Required fields are marked *