ਪੱਛਮੀ ਬੰਗਾਲ ਸਣੇ ਤਿੰਨ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਈ ਇਤਿਹਾਸਿਕ ਜਿੱਤ 

0

ਅੰਮ੍ਰਿਤਸਰ ( ਮਨਜੀਤ ਸਿੰਘ ਸ਼ੇਰਗਿੱਲ) 

 ਅੱਜ  ਮਹਿਤਾ ਸਰਕਲ ਦੇ ਸਾਰੇ ਅਹੁਦੇਦਾਰ ਅਤੇ ਵਰਕਰਾਂ ਵੱਲੋਂ ਮਠਿਆਈ ਵੰਡ ਕੇ ਖੁਸ਼ੀ ਦਾ ਜਸ਼ਨ ਮਨਾਇਆ ਜਿਸ ਵਿੱਚ ਹਾਜ਼ਰ ਸਰਕਲ ਪ੍ਰਧਾਨ ਕੇਵਲ ਸਿੰਘ ਖੱਬੇ ਰਾਜਪੂਤਾਂ,  ਬਿਕਰਮਜੀਤ ਸਿੰਘ ਸੋਨਾ, ਬਾਬਾ ਜੋਗਿੰਦਰ ਸਿੰਘ, ਸੁਖਦੇਵ ਸਿੰਘ ਰਜਧਾਨ ਜਨਰਲ ਸਕੱਤਰ,  ਰਾਜਵੀਰ ਸਿੰਘ ਮਹਿਤਾ, ਕਿਸਾਨ ਮੋਰਚਾ ਦੇ ਜਿਲਾ ਪ੍ਰਧਾਨ ਨੰਬਰਦਾਰ ਗੁਰਜਿੰਦਰ ਸਿੰਘ ਲਾਡੀ,  ਹਰਜੋਤ ਸਿੰਘ ਮਹਿਤਾ,  ਸਤਨਾਮ ਸਿੰਘ,  ਕਸ਼ਮੀਰ ਸਿੰਘ ਮਹਿਤਾ, ਹਰਪਾਲ ਸਿੰਘ ਸੈਦੋਕੇ ਅਤੇ ਸਮੂਹ ਵਰਕਰ ਹਾਜ਼ਰ ਹੋਏ।

Leave a Reply

Your email address will not be published. Required fields are marked *