Chandigarh Health main story Punjab ਗੁਰਦਾਸ ਮਾਨ ਨੂੰ ਲੱਗਿਆ ਵੱਡਾ ਸਦਮਾ , ਛੋਟੇ ਭਰਾ ਗੁਰਪੰਥ ਮਾਨ ਦਾ ਹੋਇਆ ਦੇਹਾਂਤ Admin June 10, 2025 0 ਚੰਡੀਗੜ੍ਹ, 10 ਜੂਨ, 2025 (ਨਿਊਜ਼ ਟਾਊਨ ਨੈਟਵਰਕ):ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਹਨਾਂ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਗਿਆ। ਉਹ 68 ਵਰ੍ਹਿਆਂ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।Post navigationPrevious: ਚੰਡੀਗੜ੍ਹ ਪ੍ਰਸ਼ਾਸਨ ‘ਚ ਯੂਟੀ ਕੇਡਰ ਦਾ ਵਧਦਾ ਦਬਦਬਾ: ਤਿੰਨ ਨਵੇਂ IAS ਅਫ਼ਸਰਾਂ ਨੇ ਸੰਭਾਲੀ ਕਮਾਨNext: Canada : ਕਈ ਕਾਰੋਬਾਰੀਆਂ ਦੇ ਘਰਾਂ ਦੇ ਬਾਹਰ ਚੱਲੀਆਂ ਗੋਲੀਆਂ More News Chandigarh main story Punjab ਚੰਡੀਗੜ੍ਹ ’ਚ ਇਲਕੈਟ੍ਰਿਕ ਕਾਰਾਂ ’ਤੇ ਸਬਸਿਡੀ ਹੁਣ ਨਹੀਂ ਮਿਲੇਗੀ? Admin July 11, 2026 0 International main story National ਭਾਰਤ ਦੀ 17 ਸਾਲਾ ਰਿਧੀ ਚੌਹਾਨ 300 ਯੂ. ਐਸ. ਨੇਵੀ ਕੈਡੇਟਸ ਦੀ ਕਮਾਂਡਰ ਬਣੀ Admin July 11, 2026 0 International main story ਅਪਣੀ ਹੱਤਿਆ ਦੇ ਡਰ ਤੋਂ ਘਬਰਾਏ ਟਰੰਪ ਨੇ ਦਿੱਤੀ ਈਰਾਨ ਨੂੰ ਧਮਕੀ Admin July 11, 2026 0 Leave a Reply Cancel replyYour email address will not be published. Required fields are marked *Comment *Name Email Website Save my name, email, and website in this browser for the next time I comment.