ਵਿਦਿਆ ਵੈਲੀ ਸਕੂਲ ਵਿਚ ਮਨਾਇਆ ਮਾਂ ਦਿਵਸ

0

ਖਰੜ, (ਅਵਤਾਰ ਸਿੰਘ):-ਵਿਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ਮਾਂ ਦਿਵਸ ਨੁੰ ਸਮਰਪਿਤ ਸਮਾਗਮ ਕਰਵਾਇਆ ਗਿਆ ਸਿ ਵਿਚ ਮਾਵਾਂ ਅਤੇ ਬੱਚੇ ਇਕੱਠੇ ਹੋ ਕੇ ਨੱਚਦੇ, ਗੀਤ ਗਾਉਦੇ ਅਤੇ ਕਵਿਤਾਵਾਂ ਸੁਣਾਉਦੇ ਹੋਏ ਆਪਣੇ ਪਿਆਰ ਅਤੇ ਕਦਰਕਾਨੀ ਦਾ ਪ੍ਰਦਰਸ਼ਨ ਕਰਦੇ ਸਨ। ਬੱਚਿਆਂ ਨੇ ਕਾਰਡ ਬਣਾਉਣ ਦੀਆਂ ਗੀਤੀਵਿਧੀਆਂ ਵਿਚ ਵੀ ਹਿੱਸਾ ਲਿਆ, ਕਲਾ ਰਾਹੀ ਆਪਣੇ ਪਿਆਰ ਦਾ ਪ੍ਰਗਟਾਾ ਕੀਤਾ। ਵੱਖ ਵੱਖ ਖੇਡਾਂ ਨੇ ਤਿਉਹਾਰਾਂ ਵਿਚ ਉਤਸ਼ਾਹ ਵਧਾ ਦਿੱਤਾ। ਪਿ੍ਰੰਸੀਪਲ ਡਾ. ਸੁਮਨ ਲਤਾ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਜਦੋ ਕਿ ਚੇਅਰਪਸਨ ਸੁੂਰਿੰਦਰ ਕੌਰ ਤੇ ਡਾਇਰਕੈਅਰ ਸਿਮਰਪ੍ਰੀਤ ਸਿੰਘ ਨੇ ਆਪਣੀ ਸਤਿਕਾਰਯੋਗ ਮੌਜ਼ੂਦਗੀ ਨਾਲ ਇਸ ਮੌਕੇ ਦਾ ਸਨਮਾਨ ਕੀਤਾ । ਇਹ ਇਕ ਯਾਦਗਾਰੀ ਦਿਨ ਸੀ ਅਤੇ ਮਾਵਾਂ ਅਤੇ ਉਨ੍ਰਾਂ ਦੇ ਬੱਚਿਆਂ ਵਿਚਕਾਰ ਵਿਸੇਸ ਬੰਧਨ ਦਾ ਜਸ਼ਨ ਮਨਾਉਦੇ ਹੋਏ ਸਮਾਗਮ ਦੀ ਸਮਾਪਤੀ ਹੋਈ।

Leave a Reply

Your email address will not be published. Required fields are marked *

You may have missed