ਪੱਤਰਕਾਰ ਜਸਬੀਰ ਸਿੰਘ ਭੋਲਾ ਮਾਨਾਂਵਾਲਾ ਨੂੰ ਗਹਿਰਾ ਸਦਮਾ ਮਾਂ ਦਾ ਦਿਹਾਂਤ

ਅੰਮ੍ਰਿਤਸਰ 18 ਮਈ (ਮਨਜੀਤ ਸ਼ੇਰਗਿੱਲ )
ਪੱਤਰਕਾਰ ਜਸਬੀਰ ਸਿੰਘ ਭੋਲਾ ਮਾਨਾਂਵਾਲ ਜੀ ਟੀ ਰੋਡ ਅੰਮ੍ਰਿਤਸਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੇ ਮਾਤਾ ਹਰਜੀਤ ਕੌਰ ਜੀ ਉਮਰ ਕਰੀਬ 73 ਸਾਲ ਅਚਾਨਕ ਅਕਾਲ ਪੁਰਖ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਕਿ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਮਾਤਾ ਹਰਜੀਤ ਕੌਰ ਜੀ ਦਾ ਸਸਕਾਰ ਉਨਾਂ ਦੀ ਬੇਟੀ ਦੇ ਆਉਣ ਤੇ 19 ਮਈ ਨੂੰ ਪਿੰਡ ਮਾਨਾਵਾਲਾ ਵਿਖੇ ਕੀਤਾ ਜਾਵੇਗਾ !
