Chandigarh Health Himachal Pradesh Punjab Weather ਦਿੱਲੀ ਐਨ ਸੀ ਆਰ ’ਚ ਭੂਚਾਲ ਦੇ ਝਟਕੇ Admin July 10, 2025 0 ਨਵੀਂ ਦਿੱਲੀ, 10 ਜੁਲਾਈ, 2025 ( ਨਿਊਜ਼ ਟਾਊਨ ਨੈੱਟਵਰਕ ) :ਦਿੱਲੀ ਐਨ ਸੀ ਆਰ ਵਿਚ ਅੱਜ ਸਵੇਰੇ 9.04 ਵਜੇ ਅਤੇ ਮੁੜ 9.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। ਤਕਰੀਬਨ 10 ਮਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ।Post navigationPrevious: ਕਿਤੇ ਸੁਖਬੀਰ ਨੂੰ ਤਨਖ਼ਾਹੀਆ ਕਰਾਰ ਦੇਣ ਬਦਲੇ ਤਾਂ ਨਹੀਂ ਮਿਲੀ ਇਹ ਕੋਠੀ!!!Next: ਬੇਅਦਬੀ ਮਾਮਲੇ ’ਚ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣੇ: ਹਰਜਿੰਦਰ ਸਿੰਘ ਧਾਮੀ More News Chandigarh main story Punjab ‘ਸਤਲੁਜ’ ਫਿਲਮ ‘ਚ 25 ਹਜ਼ਾਰ ਲਾਪਤਾ ਲੋਕਾਂ ਦੇ ਦਾਅਵੇ ਦਾ ਸਬੂਤ ਦਿਓ : ਰਵਨੀਤ ਸਿੰਘ ਬਿੱਟੂ Admin July 12, 2026 0 Entertainment main story Punjab Trending ਜੈਸਮੀਨ ਸੈਂਡਲਸ ਨੇ ਲਾਈਵ ਕੰਸਰਟ ’ਚ ਮੰਗੇਤਰ ਨਾਲ ਕਰਵਾਇਆ ਰੂ-ਬ-ਰੂ Admin July 12, 2026 0 Chandigarh main story Punjab ਚੰਡੀਗੜ੍ਹ ’ਚ ਇਲਕੈਟ੍ਰਿਕ ਕਾਰਾਂ ’ਤੇ ਸਬਸਿਡੀ ਹੁਣ ਨਹੀਂ ਮਿਲੇਗੀ? Admin July 11, 2026 0 Leave a Reply Cancel replyYour email address will not be published. Required fields are marked *Comment *Name Email Website Save my name, email, and website in this browser for the next time I comment.