ਅਕਾਲ ਯੂਨੀਵਰਸਿਟੀ ਵਿਖੇ “ਟਿਕਾਊ ਭਵਿੱਖ ਲਈ ਅਗਲੀ ਪੀੜ੍ਹੀ ਦੇ ਪਦਾਰਥਾਂ” ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸ ਸਫਲਤਾਪੂਰਵਕ ਸੰਪੰਨ
Oplus_16908288 Oplus_16908288 Oplus_16908288 ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ)– ਅਕਾਲ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵੱਲੋਂ “ਨੈਕਸਟ-ਜਨਰੇਸ਼ਨ ਮਟੀਰੀਅਲਜ਼ ਫਾਰ ਸਸਟੇਨੇਬਲ ਫਿਊਚਰ-2026 ਵਿਸ਼ੇ...
