ਮੰਗ ਵਿੱਚ ਅਚਾਨਕ ਅਤੇ ਤੇਜ਼ੀ ਨਾਲ ਵਾਧੇ ਦੇ ਦਰਮਿਆਨ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓਐਮਸੀ) ਪੰਜਾਬ ਵਿੱਚ ਨਿਰਵਿਘਨ ਇੰਧਣ ਸਪਲਾਈ ਯਕੀਨੀ ਬਣਾ ਰਹੀਆਂ ਹਨ
ਚੰਡੀਗੜ੍ਹ, 2 ਜੂਨ, 2026: ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓਐਮਸੀ) - ਇੰਡੀਅਨਆਇਲ, ਬੀਪੀਸੀਐਲ ਅਤੇ ਐਚਪੀਸੀਐਲ - ਦੇਸ਼ ਭਰ ਵਿੱਚ...
