Chandigarh Health main story Punjab ਗੁਰਦਾਸ ਮਾਨ ਨੂੰ ਲੱਗਿਆ ਵੱਡਾ ਸਦਮਾ , ਛੋਟੇ ਭਰਾ ਗੁਰਪੰਥ ਮਾਨ ਦਾ ਹੋਇਆ ਦੇਹਾਂਤ Admin June 10, 2025 0 ਚੰਡੀਗੜ੍ਹ, 10 ਜੂਨ, 2025 (ਨਿਊਜ਼ ਟਾਊਨ ਨੈਟਵਰਕ):ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ, ਜਦੋਂ ਉਹਨਾਂ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਗਿਆ। ਉਹ 68 ਵਰ੍ਹਿਆਂ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।Post navigationPrevious: ਚੰਡੀਗੜ੍ਹ ਪ੍ਰਸ਼ਾਸਨ ‘ਚ ਯੂਟੀ ਕੇਡਰ ਦਾ ਵਧਦਾ ਦਬਦਬਾ: ਤਿੰਨ ਨਵੇਂ IAS ਅਫ਼ਸਰਾਂ ਨੇ ਸੰਭਾਲੀ ਕਮਾਨNext: Canada : ਕਈ ਕਾਰੋਬਾਰੀਆਂ ਦੇ ਘਰਾਂ ਦੇ ਬਾਹਰ ਚੱਲੀਆਂ ਗੋਲੀਆਂ More News International main story ਇਜ਼ਰਾਈਲ ਨੇ ਲਿਬਨਾਨ ’ਚ ਮਚਾਈ ਤਬਾਹੀ, 254 ਲੋਕਾਂ ਦੀ ਮੌਤ, 1165 ਤੋਂ ਵੱਧ ਜ਼ਖ਼ਮੀ Admin April 9, 2026 0 main story Punjab ਕਪੂਰਥਲਾ ‘ਚ ਚਿੱਟੇ ਦਾ ਕਹਿਰ ਬੇਰੋਕ ਜਾਰੀ Admin April 9, 2026 0 Chandigarh main story Punjab ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ’ਚ ਨਵੇਂ ਮੈਡੀਕਲ ਬੋਰਡ ‘ਤੇ ਹਾਈ ਕੋਰਟ ਨੇ ਲਗਾਈ ਰੋਕ Admin April 9, 2026 0 Leave a Reply Cancel replyYour email address will not be published. Required fields are marked *Comment *Name Email Website Save my name, email, and website in this browser for the next time I comment.