Chandigarh Health Himachal Pradesh Punjab Weather ਦਿੱਲੀ ਐਨ ਸੀ ਆਰ ’ਚ ਭੂਚਾਲ ਦੇ ਝਟਕੇ Admin July 10, 2025 0 ਨਵੀਂ ਦਿੱਲੀ, 10 ਜੁਲਾਈ, 2025 ( ਨਿਊਜ਼ ਟਾਊਨ ਨੈੱਟਵਰਕ ) :ਦਿੱਲੀ ਐਨ ਸੀ ਆਰ ਵਿਚ ਅੱਜ ਸਵੇਰੇ 9.04 ਵਜੇ ਅਤੇ ਮੁੜ 9.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। ਤਕਰੀਬਨ 10 ਮਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ।Post navigationPrevious: ਕਿਤੇ ਸੁਖਬੀਰ ਨੂੰ ਤਨਖ਼ਾਹੀਆ ਕਰਾਰ ਦੇਣ ਬਦਲੇ ਤਾਂ ਨਹੀਂ ਮਿਲੀ ਇਹ ਕੋਠੀ!!!Next: ਬੇਅਦਬੀ ਮਾਮਲੇ ’ਚ ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣੇ: ਹਰਜਿੰਦਰ ਸਿੰਘ ਧਾਮੀ More News main story Politics Punjab ਪਾਵਰਕੌਮ ਨੇ ਉਦਯੋਗਾਂ ਬਾਰੇ ਸਰਕੂਲਰ ਵਾਪਸ ਲਿਆ Admin February 25, 2026 0 Chandigarh main story Politics Punjab ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਦਿਵਾਲੀਆਪਨ ਵੱਲ ਧੱਕ ਰਹੀ ਹੈ : ਰਾਜਾ ਵੜਿੰਗ Admin February 25, 2026 0 Chandigarh main story National Politics Punjab ਕਾਂਗਰਸ ਸਮੇਤ ਹਰ ਕੋਈ ਮੰਨਣ ਲੱਗਿਆ ਕਿ ਪੰਜਾਬ ਨੂੰ ਦਲਦਲ ਵਿਚੋਂ ਸਿਰਫ਼ ਭਾਜਪਾ ਹੀ ਕੱਢ ਸਕਦੀ ਹੈ: ਸੁਨੀਲ ਜਾਖੜ Admin February 25, 2026 0 Leave a Reply Cancel replyYour email address will not be published. Required fields are marked *Comment *Name Email Website Save my name, email, and website in this browser for the next time I comment.