ਸੁਨੀਲ ਜਾਖੜ ਵੱਲੋਂ ਫਿਰ ਤੋਂ ਅਕਾਲੀ ਦਲ-ਭਾਜਪਾ ਗਠਜੋੜ ਦੀ ਵਕਾਲਤ…


ਚੰਡੀਗੜ੍ਹ, 21 ਜੁਲਾਈ, 2025 (ਨਿਊਜ਼ ਟਾਊਨ ਨੈਟਵਰਕ) :
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਵਾਰ ਫਿਰ ਤੋਂ ਅਕਾਲੀ ਦਲ-ਭਾਜਪਾ ਗਠਜੋੜ ਦੀ ਵਕਾਲਤ ਕੀਤੀ ਹੈ ਅਤੇ ਕਿਹਾ ਹੈ ਕਿ ਪੰਜਾਬ ਵਿਚ ਆਪਸੀ ਭਾਈਚਾਰਕ ਸਾਂਝ ਬਚਾਉਣ ਲਈ ਅਜਿਹਾ ਗਠਜੋੜ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੇ ਦੋਵਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਆਖਿਆ ਕਿ ਉਹ ਆਪਸੀ ਮਤਭੇਦ ਦਰ ਕਿਨਾਰ ਕਰ ਕੇ ਗਠਜੋੜ ਵਾਲੇ ਪਾਸੇ ਵਧਣ।
