ਹੁਣ ਗਾਇਕ ਜਸਬੀਰ ਜੱਸੀ ਦੇ ਖਿਲਾਫ ਸ਼ਿਕਾਇਤ

0
Screenshot-2025-06-28-081922

ਨਵੀਂ ਦਿੱਲੀ, 28 ਜੂਨ, 2025 (ਨਿਊਜ਼਼ ਟਾਊਨ ਨੈਟਵਰਕ) :

ਪੰਜਾਬੀ ਗਾਇਕ ਜਸਬੀਰ ਜੱਸੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਹਨਾਂ ’ਤੇ ਦੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਜੱਸੀ ਖਿਲਾਫ ਸੰਸਦ ਮਾਰਗ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਨੇ ਪਾਕਿਸਤਾਨੀ ਐਕਟ੍ਰੈਸ ਹਾਨੀਆ ਅਮੀਰ ਨੂੰ ਆਪਣੀ ਫਿਲਮ ’ਸਰਦਾਰ ਜੀ 3’ ਵਿਚ ਲਿਆ ਸੀ ਜਿਸਦਾ ਵਿਰੋਧ ਹੋ ਰਿਹਾ ਸੀ ਤਾਂ ਜਸਬੀਰ ਜੱਸੀ ਨੇ ਉਹਨਾਂ ਦੀ ਹਮਾਇਤ ਕੀਤੀ ਸੀ।

Leave a Reply

Your email address will not be published. Required fields are marked *