ਪੰਜਾਬ ਦੇ ਇਸ ਪਿੰਡ ‘ਚ ਪਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ…


ਪੰਜਾਬ, 12 ਜੁਲਾਈ, 2025 ( ਨਿਊਜ਼ ਟਾਊਨ ਨੈੱਟਵਰਕ ) :
ਫਤਿਹਗੜ੍ਹ ਸਾਹਿਬ ਦੇ ਪਿੰਡ ਲਖਨਪੁਰ ਦਾ ਪਰਵਾਸੀਆਂ ਖਿਲਾਫ਼ ਮਤਾ ਪਾਇਆ ਗਿਆ। ਬਿਨਾਂ ਪਛਾਣ ਵਾਲੇ ਪਰਵਾਸੀਆਂ ਨੂੰ ਪਿੰਡ ਛੱਡਣ ਦੇ ਹੁਕਮ ਦਿੱਤੇ ਗਏ ਹਨ। ਪੰਚਾਇਤ ਨੇ ਪਰਵਾਸੀਆਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ। ਪੰਚਾਇਤ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ ਨੂੰ ਪਰਵਾਸੀ ਤੰਗ ਪਰੇਸ਼ਾਨ ਕਰਦੇ ਹਨ।
‘ਪਿੰਡ ਦੇ ਰਜਵਾਹੇ ਨੇੜੇ ਪਰਵਾਸੀਆਂ ਨੇ ਨਜਾਇਜ਼ ਕਬਜ਼ਾ’ ਕੀਤਾ ਹੋਇਆ ਹੈ। ਪੰਚਾਇਤ ਨੇ ਕਿਹਾ ਕਿ ਕਿਸਾਨ ‘ਮੋਟਰਾਂ ‘ਤੇ ਰਹਿਣ ਵਾਲੇ ਪਰਵਾਸੀਆਂ ਦੇ ਅਧਾਰ ਕਾਰਡ ਲੈਣ
