
(ਦੁਆਰਕਾ ਨਾਥ ਰਾਣਾ)
ਅੰਮ੍ਰਿਤਸਰ 25 ਜੂਨ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਵਿਜੀਲੈਂਸ ਵਲੋਂ ਛਾਪਾ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਮਜੀਠੀਆ ਨੇ ਪੁਲਿਸ ਨਾਲ ਜਾਂਦੇ ਸਮੇਂ ਆਪਣੇ ਦੋਹਾਂ ਪੁੱਤਰਾਂ ਨੂੰ ਜੱਫੀ ਵਿਚ ਲਿਆ। ਉਨ੍ਹਾਂ ਕਿਹਾ ਕਿ ਸ਼ੇਰ ਪੁੱਤ ਹਾਂ, ਡਰਨਾ ਨਹੀਂ ਕਿਸੇ ਤੋਂ, ਤਕੜੇ ਰਹਿਣਾ।