ਲੁਧਿਆਣਾ ਜ਼ਿਮਨੀ ਚੋਣ ‘ਚ CM ਦੀ ਪਤਨੀ ਡਾ ਗੁਰਪ੍ਰੀਤ ਕੌਰ ਨੇ ਕੀਤਾ ਵੱਡਾ ਦਾਅਵਾ


ਲੁਧਿਆਣਾ, 11 ਜੂਨ 2025 (ਨਿਊਜ਼ ਟਾਊਨ ਨੈਟਵਰਕ):
ਲੁਧਿਆਣਾ ਜ਼ਿਮਨੀ ਚੋਣ ਵਿਚ ਪ੍ਰਚਾਰ ਕਰਨ ਉਤਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਲੀ ਡਾ ਗੁਰਪ੍ਰੀਤ ਕੌਰ ਨੇ ਪੋਸਟ ਪਾ ਕੇ ਆਖਿਆ ਕਿ, ਲੁਧਿਆਣਾ ਦੇ ਸਰਾਭਾ ਨਗਰ ਵਿੱਚ ਗਾਰਡਨ ਕੈਫੇ ‘ਤੇ ਮੇਰੀਆਂ ਭੈਣਾਂ ਨਾਲ ਗੱਲਾਂ-ਬਾਤਾਂ ਦਾ ਸੁਹਾਵਣਾ ਮਾਹੌਲ ਬਣਿਆ। ਇਸ ਮੁਲਾਕਾਤ ਦੌਰਾਨ ਸਾਰੀਆਂ ਭੈਣਾਂ ਪਹਿਲਾਂ ਹੀ ਪਾਰਟੀ ਨੂੰ ਸਪੋਰਟ ਕਰਨ ਦਾ ਫੈਸਲਾ ਕਰ ਚੁੱਕੀਆਂ ਹਨ। ਮੈਂ ਸਾਰਿਆਂ ਦਾ ਮਾਣ, ਸਤਿਕਾਰ ਅਤੇ ਪਿਆਰ ਦੇਣ ਲਈ ਦਿਲੋਂ ਧੰਨਵਾਦ ਕਰਦੀ ਹਾਂ। ਇਹ ਸਾਂਝ ਪਾਰਟੀ ਦੇ ਵਧਦੇ ਹੌਂਸਲੇ ਅਤੇ ਇੱਕਤਾ ਦਾ ਪ੍ਰਤੀਕ ਹੈ।
