States

WhatsApp Image 2025-10-18 at 6.30.03 PM
Screenshot 2025-10-18 182720

ਪ੍ਰਦੂਸ਼ਣ ਫੈਲਾਅ ਰਹੀਆਂ ਫ਼ੈਕਟਰੀਆਂ ਵਿਰੁਧ ਨੰਗੇ ਧੜ ਰੋਸ ਮਾਰਚ

50 ਪੰਚਾਇਤਾਂ ਨੇ ਪੇਸ਼ ਕੀਤਾ ਵਿਰੋਧ ਮਤਾ(ਸੁਖਵਿੰਦਰ ਸਿੰਘ ਸੁੱਖੀ)ਮੋਰਿੰਡਾ, 18 ਅਕਤੂਬਰ : ਪੰਜਾਬ ਵਿੱਚ ਵੱਧ ਰਹੇ ਉਦਯੋਗਿਕ ਪ੍ਰਦੂਸ਼ਣ ਵਿਰੁਧ ਆਵਾਜ਼...

WhatsApp Image 2025-10-18 at 6.00.52 PM

350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਸ

ਸੈਮੀਨਾਰ ਵਿਚ ਧਾਮੀ, ਗੜਗੱਜ, ਸੁਖਬੀਰ ਤੇ ਸਰਨਾ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ (ਨਿਊਜ਼ ਟਾਊਨ ਨੈਟਵਰਕ)ਨਵੀਂ ਦਿੱਲੀ, 18 ਅਕਤੂਬਰ: ਸ੍ਰੀ...

Screenshot 2025-10-18 180029

ਪੰਜਾਬ ਦੇ ਸਾਬਕਾ DGP ਦੇ ਲੜਕੇ ਦੀ ਵੀਡੀਓ ਨੇ ਮਚਾਈ ਤਰਥੱਲੀ!

ਪਿਤਾ ਅਤੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਸੀ ਮ੍ਰਿਤਕਸ਼ਮਸ਼ੂਦੀਨ ਨਾਮ ਦੇ ਵਿਅਕਤੀ ਨੇ ਹਰਿਆਣਾ ਪੁਲਿਸ ਹਵਾਲੇ ਕੀਤੀ ਵੀਡੀਓਆਕਿਲ ਨੇ...

WhatsApp Image 2025-10-18 at 5.50.31 PM

ਨਕਲੀ ਵਿਜੀਲੈਂਸ ਨੇ SDO ਤੇ JE ਨੂੰ ਅਗ਼ਵਾ ਕਰ ਕੇ 7 ਲੱਖ ਦੀ ਫ਼ਿਰੌਤੀ ਵਸੂਲੀ

ਚਾਰ ਵਿਚੋਂ ਦੋ ਕਾਬੂ, 7 ਲੱਖ ਵੀ ਬਰਾਮਦ(ਕਮਲ ਕਪੂਰ)ਲੁਧਿਆਣਾ, 18 ਅਕਤੂਬਰ : ਜਗਰਾਉਂ ਨੇੜੇ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੇ ਨਕਲੀ...

Screenshot 2025-10-17 133341
WhatsApp Image 2025-10-16 at 8.02.59 PM
gun_shot_1745118671650_1759656502445

‘ਆਪ’ ਨੇਤਾ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ, ਪੰਜਾਬ ਵਿਚ ਫੈਲੀ ਦਹਿਸ਼ਤ

(ਨਿਊਜ਼ ਟਾਊਨ ਨੈਟਵਰਕ)ਹੋਰਗੋਬਿੰਦਪੁਰ, 16 ਅਕਤੂਬਰ : ਪੰਜਾਬ ਦੇ ਹਰਗੋਬਿੰਦਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ...

Screenshot 2025-10-16 205515

ਕੈਨੇਡਾ ‘ਚ ਕਪਿਲ ਸ਼ਰਮਾ ਦੇ ਕੈਫ਼ੇ ‘ਤੇ ਤੀਜੀ ਵਾਰ ਹੋਈ ਗੋਲੀਬਾਰੀ

ਗੋਲਡੀ ਢਿੱਲੋਂ ਤੇ ਕੁਲਦੀਪ ਸਿੱਧੂ ਨੇ ਹਮਲੇ ਦੀ ਲਈ ਜ਼ਿੰਮੇਵਾਰੀ(ਨਿਊਜ਼ ਟਾਊਨ ਨੈਟਵਰਕ)ਕੈਨੇਡਾ, 16 ਅਕਤੂਬਰ : ਕੈਨੇਡਾ ਵਿਚ ਕਾਮੇਡੀਅਨ ਕਪਿਲ ਸ਼ਰਮਾ...

Screenshot 2025-10-16 204851

ਵਸੀਕਾ ਨਵੀਸ 30000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ

(ਦੁਰਗੇਸ਼ ਗਾਜਰੀ)ਪਠਾਨਕੋਟ/ਚੰਡੀਗੜ੍ਹ, 16 ਅਕਤੂਬਰ : ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਆਪਣੀ ਮੁਹਿੰਮ ਲਗਾਤਾਰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਪਠਾਨਕੋਟ ਦੇ...