main story

Screenshot 2025-10-16 111620

8 ਦਿਨ ਬਾਅਦ ਹੋਇਆ ਆਈ.ਪੀ.ਐਸ. ਪੂਰਨ ਕੁਮਾਰ ਦਾ ਸਸਕਾਰ

ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਚ ਨਿਭਾਈਆਂ ਅੰਤਮ ਰਸਮਾਂ(ਦੁਰਗੇਸ਼ ਗਾਜਰੀ)ਚੰਡੀਗੜ੍ਹ, 15 ਅਕਤੂਬਰ : ਹਰਿਆਣਾ ਪੁਲਿਸ ਦੇ ਏ.ਡੀ.ਜੀ.ਪੀ. ਵਾਈ ਪੂਰਨ...

pension

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਵਿੱਤ ਮੰਤਰੀ ਨਾਲ ਮੀਟਿੰਗ ਤੈਅ

(ਮੱਖਣ ਮਨੋਜ)ਤਰਨਤਾਰਨ, 15 ਅਕਤੂਬਰ : ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰ ਰਹੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਵਿੱਤ ਮੰਤਰੀ...

Screenshot 2025-10-16 111055

AAP ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ

(ਨਿਊਜ਼ ਟਾਊਨ ਨੈਟਵਰਕ)ਚੰਡੀਗੜ੍ਹ, 15 ਅਕਤੂਬਰ : ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫ਼ਲੇ ਨਾਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ...

Screenshot 2025-10-16 110657
Screenshot 2025-10-16 110350
Screenshot 2025-10-16 110045

ਕੈਲੇਫੋਰਨੀਆ ਵਿਚ ਸਿੱਖਾਂ ਦੀ ਸੁਰੱਖਿਆ ਨਾਲ ਸਬੰਧਤ ‘ਐਸ.ਬੀ 509’ ਬਿਲ ਰੱਦ

ਗਵਰਨਰ ਵਲੋਂ ਵੀਟੋ ਸ਼ਕਤੀ ਰਾਹੀਂ ਬਿਲ ਰੱਦ ਕਰਨ ਵਿਰੁਧ ਸਿੱਖਾਂ ਵਿਚ ਫੈਲੀ ਨਿਰਾਸ਼ਾ(ਨਿਊਜ਼ ਟਾਊਨ ਨੈਟਵਰਕ)ਸੈਕਰਾਮੈਂਟੋ, 15 ਅਕਤੂਬਰ : ਅਮਰੀਕਾ ਵਿਚ...

Screenshot 2025-10-16 105451

ਨਹੀਂ ਰਹੇ ਪੰਕਜ ਧੀਰ, 68 ਸਾਲ ਦੀ ਉਮਰ ਵਿਚ ਲਿਆ ਆਖ਼ਰੀ ਸਾਹ

ਮਹਾਂ-ਭਾਰਤ ਵਿਚ ਨਿਭਾਈ ਸੀ 'ਕਰਨ' ਦੀ ਭੂਮਿਕਾ (ਨਿਊਜ਼ ਟਾਊਨ ਨੈਟਵਰਕ)ਮੁੰਬਈ, 15 ਅਕਤੂਬਰ : ਮਹਾਂ-ਭਾਰਤ ਵਿਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ...

Screenshot 2025-10-16 104841

ਬਰਨਾਲਾ ਨੇੜੇ ਕਾਰਾਂ ਦੀ ਭਿਆਨਕ ਟੱਕਰ, ਪਰਖੱਚੇ ਉੱਡੇ, 3 ਨੌਜਵਾਨਾਂ ਦੀ ਮੌਤ, 5 ਜ਼ਖ਼ਮੀ

(ਨਿਊਜ਼ ਟਾਊਨ ਨੈਟਵਰਕ)ਬਰਨਾਲਾ, 15 ਅਕਤੂਬਰ : ਬਰਨਾਲਾ-ਚੰਡੀਗੜ੍ਹ ਹਾਈਵੇਅ 'ਤੇ ਧਨੌਲਾ ਰੋਡ 'ਤੇ ਟੰਡੀਆਂ ਵਾਲੇ ਢਾਬੇ ਨੇੜੇ ਕੱਲ ਸਵੇਰੇ ਇਕ ਦਰਦਨਾਕ...

Screenshot 2025-10-16 104154

ਚਲਦੀ ਬੱਸ ਵਿਚ 20 ਲੋਕ ਜ਼ਿੰਦਾ ਸੜੇ, 16 ਦੀ ਹਾਲਤ ਨਾਜ਼ੁਕ

ਸਿਰਫ਼ 5 ਦਿਨ ਪੁਰਾਣੀ ਸੀ ਅੱਗ ਦਾ ਗੋਲਾ ਬਣੀ ਬੱਸ (ਨਿਊਜ਼ ਟਾਊਨ ਨੈਟਵਰਕ)ਜੈਸਲਮੇਰ, 15 ਅਕਤੂਬਰ : ਰਾਜਸਥਾਨ ਦੇ ਜੈਸਲਮੇਰ-ਜੋਧਪੁਰ ਹਾਈਵੇਅ...

Screenshot 2025-10-16 030916

ਕਿਸਾਨ ਆਗੂ ਚੜੂਨੀ ਨੇ DFC ਅਧਿਕਾਰੀ ਨੂੰ ਜੜ੍ਹਿਆ ਥੱਪੜ, ਹਿਰਾਸਤ ‘ਚ ਲਿਆ

ਪੁਲਿਸ ਤੇ ਕਿਸਾਨ ਹੋਏ ਆਹਮੋ-ਸਾਹਮਣੇ (ਨਿਊਜ਼ ਟਾਊਨ ਨੈਟਵਰਕ)ਕੁਰੂਕਸ਼ੇਤਰ, 15 ਅਕਤੂਬਰ : ਹਰਿਆਣਾ ਦੇ ਕੁਰੂਕਸ਼ੇਤਰ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ...