‘ਯੁੱਧ ਨਸ਼ਿਆਂ ਵਿਰੁੱਧ’: ਸੀਨੀਅਰ ਪੰਜਾਬ ਪੁਲਿਸ ਅਧਿਕਾਰੀ ਨੇ 6,080 ਮੀਟਰ ਉੱਚੀ ਹਿਮਾਲਿਆਈ ਚੋਟੀ ‘ਤੇ ਤਿਰੰਗਾ ਅਤੇ ਨਸ਼ਾ ਵਿਰੋਧੀ ਮੁਹਿੰਮ ਦਾ ਬੈਨਰ ਲਹਿਰਾਇਆ
ਸ਼ਿੰਗਕੁਨ ਈਸਟ (ਹਿਮਾਚਲ ਪ੍ਰਦੇਸ਼), 22 ਜੁਲਾਈ 2025 (ਨਿਊਜ਼ ਟਾਊਨ ਨੈਟਵਰਕ) : ਇੱਕ ਪ੍ਰੇਰਣਾਦਾਇਕ ਅਤੇ ਮਨੋਬਲ ਵਧਾਉਣ ਵਾਲੀ ਉਪਲਬਧੀ ਹੇਠ, ਗੁਰਜੋਤ...
