ਨਵੇਂ ਐਸ ਐਚ ਓ ਲੱਗਣ ‘ਤੇ ਦਲਵਿੰਦਰ ਬੀਰ ਦਾ ਸਨਮਾਨ

0
sanman

ਕਪੁਰਥਲਾ, 10 ਜੂਨ 2025 (ਸੁਖੀਜਾ) : ਅੱਜ ਦਲਵਿੰਦਰ ਬੀਰ ਨੂੰ ਢਿਲਵਾਂ ਦੇ ਨਵੇਂ ਐਸ ਐਚ ਓ ਲੱਗਣ ‘ਤੇ ਬਲਜੀਤ ਢਿੱਲੋਂ ਬਲਾਕ ਪ੍ਰਧਾਨ ਤੇ ਦਲਬੀਰ ਸਿੰਘ ਐਮ ਸੀ ਐਕਸ ਐਮਸੀ ਮਲਕੀਤ ਸਿੰਘ ਅਤੇ ਹੋਰਨਾਂ ਵਲੋਂ ਗੁੱਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *