
ਨਵੀਂ ਦਿੱਲੀ, 21 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਤਬਦੀਲੀ ਮਾਮਲੇ ਉਤੇ ਅੱਜ ਅਦਾਲਤ ਵਿਚ ਸੁਣਵਾਈ ਹੋਈ।
ਅਗਲੀ ਸੁਣਵਾਈ ਹੁਣ 28 ਅਗਸਤ ਨੂੰ ਹੋਵੇਗੀ।
ਮਜੀਠੀਆ ਦਾ ਨਿਆਂਇਕ ਰਿਮਾਂਡ ਵੀ ਉਸੇ ਦਿਨ ਖਤਮ ਹੋ ਰਿਹਾ ਹੈ, ਯਾਨੀ ਦੋਵਾਂ ਮਾਮਲਿਆਂ ਦੀ ਸੁਣਵਾਈ 28 ਅਗਸਤ ਨੂੰ ਹੋਵੇਗੀ