Year: 2025

HARMEET SANDHU

ਤਰਨਤਾਰਨ ਜ਼ਿਮਨੀ ਚੋਣ ‘ਚ AAP ਦੇ ਹਰਮੀਤ ਸਿੰਘ ਸੰਧੂ ਜਿੱਤੇ

ਲੋਕਾਂ ਨੇ ਹਰਮੀਤ ਸਿੰਘ ਸੰਧੂ ਦੇ ਹੱਕ 'ਚ ਪਈਆਂ 42649 ਵੋਟਾਂ ਤਰਨਤਾਰਨ: ਤਰਨਤਾਰਨ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ...

4 DFDF
girl s

ਨਿਵੇਸ਼ ਐਪ ਬਾਰੇ ਵਿਦਿਆਰਥਣ ਨਾਲ ਗੱਲ ਕਰਨ ਦਾ ਲਾਲਚ ਦੇ ਕੀਤਾ ਬਲਾਤਕਾਰ, ਮਾਮਲਾ ਦਰਜ 

ਖਰੜ, 13 ਨਵੰਬਰ (ਸੁਮਿਤ ਭਾਖੜੀ) ਇੱਥੇ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ...

WhatsApp Image 2025-11-13 at 8.22.37 PM

ਪੁਣੇ ‘ਚ ਦੋ ਕੰਟੇਨਰ ਟਰੱਕਾਂ ਦੀ ਟੱਕਰ, 8 ਲੋਕ ਜ਼ਿੰਦਾ ਸੜੇ

(ਨਿਊਜ਼ ਟਾਊਨ ਨੈਟਵਰਕ)ਪੁਣੇ, 13 ਨਵੰਬਰ : ਪੁਣੇ ਦੇ ਨਵਲੇ ਪੁਲ 'ਤੇ ਅੱਜ ਇਕ ਵੱਡਾ ਹਾਦਸਾ ਵਾਪਰਿਆ। ਦੋ ਕੰਟੇਨਰ ਟਰੱਕਾਂ ਦੀ...

red-fort-terror-attack-fourth-car-brezza-linked-to-delhi-bombing-found-at-al-falah-university-dr-shaheen-is-owner

ਦਿੱਲੀ ਧਮਾਕਾ: ਤੁਰਕੀ ਨਾਲ ਜੁੜੇ ਘਟਨਾ ਦੇ ਤਾਰ, ਦੋਸ਼ਾਂ ਨੂੰ ਨਕਾਰਿਆ

ਅਲ-ਫਲਾਹ ਯੂਨੀਵਰਸਿਟੀ 'ਚ ਤੀਜੀ ਬ੍ਰੇਜ਼ਾ ਕਾਰ ਬਰਾਮਦਮਹਿਲਾ ਅੱਤਵਾਦੀ ਡਾ. ਸ਼ਾਹੀਨ ਦੇ ਨਾਮ 'ਤੇ ਦੱਸੀ ਜਾ ਰਹੀ ਕਾਰਫਰਜ਼ੀ ਮਾਨਤਾ ਮਾਮਲੇ 'ਚ...

Tejashwi-Nitish-1762434812987

ਬਿਹਾਰ ਦੀ ਰਾਜਨੀਤੀ ਦਾ ਸਭ ਤੋਂ ਮਹੱਤਵਪੂਰਨ ਦਿਨ ਆ ਗਿਆ

ਜੇਡੀਯੂ ਤੇ ਆਰਜੇਡੀ ਵਿਚਕਾਰ ਪੋਸਟਰ ਵਾਰ ਸ਼ੁਰੂ ਪਟਨਾ, 13 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਬਿਹਾਰ ਦੀ ਰਾਜਨੀਤੀ ਦਾ ਸਭ ਤੋਂ...

Screenshot 2025-11-13 205522
Screenshot 2025-11-13 194642

ਮੁੱਖ ਸਕੱਤਰ ਪੰਜਾਬ ਕੇ.ਏ.ਪੀ ਸਿਨਹਾ ਨੇ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ਼ ਗੰਜ ਸਾਹਿਬ ਤੱਕ ਸੀਸ਼ ਭੇਂਟ ਨਗਰ ਕੀਰਤਨ ਵਿੱਚ ਸ਼ਾਮਿਲ ਹੋਣਗੇ ਮੁੱਖ ਮੰਤਰੀ, ਕੈਬਨਿਟ ਮੰਤਰੀ...

215424

ਆਨੰਦੇਆਣਾ ਗਊਸ਼ਾਲਾ ਵਿਖੇ ਸ਼੍ਰੀਮਦ ਭਗਵਤ ਕਥਾ ਸ਼ੁਰੂ, 16 ਤਕ ਜਾਰੀ

ਪਹਿਲੇ ਦਿਨ ਸੰਦੀਪ ਸਿੰਘ ਸੰਨੀ, ਕੁਸ਼ਲਦੀਪ ਸਿੰਘ ਢਿੱਲੋਂ, ਕੁਲਤਾਰ ਸਿੰਘ ਸੰਧਵਾਂ ਹੋਏ ਨਤਮਸਤਕ ਫ਼ਰੀਦਕੋਟ, 13 ਨਵੰਬਰ (ਵਿਪਨ ਮਿੱਤਲ) ਗਊ ਸੇਵਾ...

Screenshot 2025-11-13 192252

ਸਮਾਜ ਸੇਵੀ ਠੇਕੇਦਾਰ ਸੰਜੀਵ ਮਿੱਤਲ ਦਾ ਅੰਤਿਮ ਸਸਕਾਰ 15 ਨੂੰ 

ਫ਼ਰੀਦਕੋਟ, 13 ਨਵੰਬਰ (ਵਿਪਨ ਮਿੱਤਲ) ਫ਼ਰੀਦਕੋਟ ਦੇ ਨਾਮਵਰ ਸਮਾਜ ਸੇਵੀ, ਠੇਕੇਦਾਰ ਅਤੇ ਸਾਬਕਾ ਹਲਕਾ ਵਿਧਾਇਕ ਦੀਪ ਮਲਹੋਤਰਾ ਦੇ ਕਰੀਬੀ ਸਾਥੀ...