Month: November 2025

Screenshot 2025-11-25 175849

ਭਾਰਤੀ ਸਰਬ ਧਰਮ ਸੰਸਦ ਪੰਜਾਬ ਵਲੋਂ ਪੋ੍. ਭੁਪਿੰਦਰ ਸਿੰਘ ਚੀਮਾ ਦਾ ਸਨਮਾਨ

ਅਹਿਮਦਗੜ੍ਹ, 25 ਨਵੰਬਰ (ਤੇਜਿੰਦਰ ਬਿੰਜੀ) ਲਾਗਲੇ ਪਿੰਡ ਨਾਨਕਪੁਰ ਜਗੇੜਾ ਜਿਲ੍ਹਾ ਲੁਧਿਆਣਾ ਵਿਖੇ ਪੋ੍ਰ: ਭੁਪਿੰਦਰ ਸਿੰਘ ਚੀਮਾ ਪ੍ਰਧਾਨ ਭਾਰਤੀਆ ਜਨਤਾ ਪਾਰਟੀ...

Screenshot 2025-11-25 175632

‘ਸਿੱਖਿਆ ਵਿਭਾਗ ‘ਚ 1945 ਪੋਸਟਾਂ ‘ਚੋਂ 964 ਅਸਾਮੀਆਂ ਖਾਲੀ’

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਤਰੱਕੀਆਂ ਦੇ ਮੁੱਦੇ 'ਤੇ ਅਹਿਮ ਬੈਠਕ ਚੰਡੀਗੜ੍ਹ, 25 ਨਵੰਬਰ (ਦੁਰਗੇਸ਼ ਗਾਜਰੀ) : ਗੌਰਮਿੰਟ ਸਕੂਲ...

Screenshot 2025-11-25 174803

ਗੁੱਜਰਵਾਲ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ 28 ਤੋਂ ਸ਼ੁਰੂ

ਅਹਿਮਦਗੜ੍ਹ, 25 ਨਵੰਬਰ (ਤੇਜਿੰਦਰ ਬਿੰਜੀ) ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ਗੁੱਜਰਵਾਲ (ਲੁਧਿਆਣਾ) ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ...

Screenshot 2025-11-25 174139

ਫੱਲੇਵਾਲ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਲਾਈਵ ਸ਼ੋਅ ਦਿਖਾਇਆ

ਅਹਿਮਦਗੜ੍ਹ, 25 ਨਵੰਬਰ (ਤੇਜਿੰਦਰ ਬਿੰਜੀ) ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫੱਲੇਵਾਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ...

Screenshot 2025-11-25 173436

ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਨੇ ਮੰਗਾਂ ਦੀ ਪੂਰਤੀ ਲਈ ਬਣਾਈ ਰਣਨੀਤੀ

ਬਰਨਾਲਾ, 25 ਨਵੰਬਰ (ਅਮਜ਼ਦ ਖਾਨ ਦੁੱਗਾਂ) ਫਰਦ ਕੇਂਦਰ ਕੰਪਿਊਟਰ ਅਪਰੇਟਰ ਐਸੋਸੀਏਸ਼ਨ ਪੰਜਾਬ ਰਜਿ ਨੇ ਸੂਬਾ ਪੱਧਰੀ ਮੀਟਿੰਗ ਰੱਖੀ ਗਈ ਜਿਸ...

Screenshot 2025-11-25 173055
Screenshot 2025-11-25 172433
Screenshot 2025-11-25 171944
Australia-Hanson-
Screenshot 2025-11-24 191354

ਅਪਣੇ ਸ਼ਿਕਾਰ ਦੀ ਉਡੀਕ ‘ਚ ਸੜਕ ‘ਤੇ ਝੁਕਿਆ ਬਿਜਲੀ ਦਾ ਖੰਭਾ

ਪ੍ਰਸ਼ਾਸਨ ਸੁੱਤਾ, ਸਬੰਧ ਐਸਡੀਓ ਨੇ ਸੰਪਰਕ ਕਰਨ 'ਤੇ ਨਾ ਚੁੱਕਿਆ ਫ਼ੋਨ ਨਿਸਿੰਗ, 24 ਨਵੰਬਰ (ਜੋਗਿੰਦਰ ਸਿੰਘ) ਕਰਨਾਲ-ਕੈਥਲ ਰਾਜ ਮਾਰਗ ਤੋਂ...