Month: November 2025

Screenshot 2025-11-13 205522
Screenshot 2025-11-13 194642

ਮੁੱਖ ਸਕੱਤਰ ਪੰਜਾਬ ਕੇ.ਏ.ਪੀ ਸਿਨਹਾ ਨੇ ਸ਼ਹੀਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ਼ ਗੰਜ ਸਾਹਿਬ ਤੱਕ ਸੀਸ਼ ਭੇਂਟ ਨਗਰ ਕੀਰਤਨ ਵਿੱਚ ਸ਼ਾਮਿਲ ਹੋਣਗੇ ਮੁੱਖ ਮੰਤਰੀ, ਕੈਬਨਿਟ ਮੰਤਰੀ...

215424

ਆਨੰਦੇਆਣਾ ਗਊਸ਼ਾਲਾ ਵਿਖੇ ਸ਼੍ਰੀਮਦ ਭਗਵਤ ਕਥਾ ਸ਼ੁਰੂ, 16 ਤਕ ਜਾਰੀ

ਪਹਿਲੇ ਦਿਨ ਸੰਦੀਪ ਸਿੰਘ ਸੰਨੀ, ਕੁਸ਼ਲਦੀਪ ਸਿੰਘ ਢਿੱਲੋਂ, ਕੁਲਤਾਰ ਸਿੰਘ ਸੰਧਵਾਂ ਹੋਏ ਨਤਮਸਤਕ ਫ਼ਰੀਦਕੋਟ, 13 ਨਵੰਬਰ (ਵਿਪਨ ਮਿੱਤਲ) ਗਊ ਸੇਵਾ...

Screenshot 2025-11-13 192252

ਸਮਾਜ ਸੇਵੀ ਠੇਕੇਦਾਰ ਸੰਜੀਵ ਮਿੱਤਲ ਦਾ ਅੰਤਿਮ ਸਸਕਾਰ 15 ਨੂੰ 

ਫ਼ਰੀਦਕੋਟ, 13 ਨਵੰਬਰ (ਵਿਪਨ ਮਿੱਤਲ) ਫ਼ਰੀਦਕੋਟ ਦੇ ਨਾਮਵਰ ਸਮਾਜ ਸੇਵੀ, ਠੇਕੇਦਾਰ ਅਤੇ ਸਾਬਕਾ ਹਲਕਾ ਵਿਧਾਇਕ ਦੀਪ ਮਲਹੋਤਰਾ ਦੇ ਕਰੀਬੀ ਸਾਥੀ...

indian notes

ਮੋਗਾ ‘ਚ ਰਿਸ਼ਵਤ ਗਿਣਦਾ ਫੜਿਆ ASI ਰਘਵਿੰਦਰ ਪ੍ਰਸਾਦ

FILE PIC ਚੰਡੀਗੜ੍ਹ, 13 ਨਵੰਬਰ (ਦੁਰਗੇਸ਼ ਗਾਜਰੀ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਕਾਰਵਾਈ ਵਿੱਚ ਅੱਜ...

harjot singh bains
Screenshot 2025-11-13 185429

AAP ਸਰਕਾਰ ਦੇ 4 ਸਾਲ ਪਰ ਲੋਕਾਂ ਦੇ ਕੰਮ ਹਾਲੇ ਵੀ ਲਟਕੇ : ਸਮਾਜ ਸੇਵੀ ਸੂਰਜ ਨਾਥ ਰਾਜੂ

ਕਿਹਾ, ਸਿਰਫ਼ ਸੜਕਾਂ ਤੇ ਟਿਊਬਵੈੱਲਾਂ ਦੇ ਉਦਘਾਟਨ ਕਰਕੇ ਲੋਕਾਂ ਨੂੰ ਦਿਖਾਵਾ ਕਰ ਰਹੀ AAP ਸਰਕਾਰ ਕੋਹਾੜਾ ਸਾਹਨੇਵਾਲ, 13 ਨਵੰਬਰ (ਸੁਖਦੇਵ...

harpal cheema ji
Screenshot 2025-11-13 184022

ਚਿਹਰਾ ਪਛਾਣਨ ਵਾਲੇ ਕੈਮਰੇ ਤੇ 10,000 ਮੁਲਾਜ਼ਮਾਂ ਦੀ ਫੋਰਸ ਤਾਇਨਾਤ

ਰੀਅਲ-ਟਾਈਮ ਨਿਗਰਾਨੀ ਨਾਲ ਬਣਾਏ ਜਾ ਰਹੇ ਹਨ 35 ਪਾਰਕਿੰਗ ਸਥਾਨ 350ਵੇਂ ਸ਼ਹੀਦੀ ਦਿਹਾੜੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਦੀ ਕੀਤੀ...

IMG_1529

ਕੁਰਾਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਅਲੌਕਿਕ ਨਗਰ ਕੀਰਤਨ 16 ਨੂੰ

ਕੁਰਾਲੀ, 13 ਨਵੰਬਰ (ਰਾਜਾ ਸਿੰਘ ਭੰਗੂ) ਸਥਾਨਕ ਮੋਰਿੰਡਾ ਰੋਡ ਤੇ ਸਥਿਤ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਅਤੇ...