Month: July 2025

trump

ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਦੇ ਟਰੰਪ ਦੇ ਫ਼ੈਸਲੇ ‘ਤੇ ਰੋਕ

ਵਾਸ਼ਿੰਗਟਨ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ...

sanjay

ਸੰਜੇ ਵਰਮਾ ਕਤਲ ਕੇਸ: ਸ਼ੂਟਰਾਂ ਨੂੰ ਪਨਾਹ ਦੇਣ ਵਾਲੇ 3 ਹੋਰ ਮੁਲਜ਼ਮ ਗ੍ਰਿਫ਼ਤਾਰ

ਫਾਜ਼ਿਲਕਾ/ਬੀਕਾਨੇਰ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਬੋਹਰ ਦੇ ਮਸ਼ਹੂਰ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿਚ, ਜਿੱਥੇ ਫਾਜ਼ਿਲਕਾ ਪੁਲਿਸ...

mohali
WhatsApp Image 2025-07-11 at 8.50.49 PM (1)

ਚੀਫ਼ ਸਕੱਤਰ ਪੰਜਾਬ ਦੇ ਐਫ਼ੀਡੇਵਿਟ ਨੇ ਬਚਾਏ ਘੋਟਾਲੇਬਾਜ਼ ਅਫ਼ਸਰ

ਚਰਚਿਤ ਉਦਯੋਗਿਕ ਪਲਾਟ ਘੁਟਾਲੇ ਦੇ ਹੱਕ ‘ਚ ਭੁਗਤ ਰਹੀਆਂ ਹਨ ਨਵੀਆਂ ਬਣਾਈਆਂ ਸਕੀਮਾਂ : ਸਤਨਾਮ ਦਾਊਂ ਵਿਧਾਨ ਸਭਾ ਵਿਚ ਵਿਰੋਧੀ...

image

ਅਦਾਲਤ ਵਲੋਂ ਨਗਰ ਨਿਗਮ ਪਟਿਆਲਾ ਦੀ ਚੱਲ ਸੰਪਤੀ ਅਟੈਚ ਕਰਨ ਦੇ ਹੁਕਮ

ਪਟਿਆਲਾ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਜ਼ਿਲ੍ਹਾ ਅਦਾਲਤ ਪਟਿਆਲਾ ਵਲੋਂ ਨਗਰ ਨਿਗਮ ਪਟਿਆਲਾ ਦੀ ਚੱਲ ਸੰਪਤੀ ਨੂੰ ਅਟੈਚ ਕਰਨ...

ed

ਡੰਕੀ ਰੂਟ ਮਾਮਲੇ ‘ਚ ਪੰਜਾਬ ਤੇ ਹਰਿਆਣਾ ‘ਚ ਈਡੀ ਦੇ 7 ਥਾਂਵਾਂ ‘ਤੇ ਛਾਪੇ

ਚੰਡੀਗੜ੍ਹ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਕ ਵੱਡੇ ਮਨੁੱਖੀ ਤਸਕਰੀ ਗਿਰੋਹ ਵਿਰੁੱਧ ਕਾਰਵਾਈ ਤੇਜ਼ ਕਰ...

p h court

ਹਾਈ ਕੋਰਟ ਵਲੋਂ ਹੁਸ਼ਿਆਰਪੁਰ ਦੇ ਐਸਐਸਪੀ ਵਿਰੁਧ ਜ਼ਮਾਨਤੀ ਵਾਰੰਟ

ਡੀਜੀਪੀ ਨੂੰ ਅਗਲੀ ਸੁਣਵਾਈ 'ਤੇ ਔਰਤ ਨੂੰ ਪੇਸ਼ ਕਰਨ ਦਾ ਨਿਰਦੇਸ਼ ਚੰਡੀਗੜ੍ਹ/ਹੁਸ਼ਿਆਰਪੁਰ, 11 ਜੁਲਾਈ (ਤਰਸੇਮ ਦੀਵਾਨਾ) : ਪੰਜਾਬ ਅਤੇ ਹਰਿਆਣਾ ਹਾਈ...

canada

ਟਰੰਪ ਨੇ ਕੈਨੇਡਾ ‘ਤੇ ਲਗਾਇਆ 35% ਟੈਕਸ

ਵਾਸ਼ਿੰਗਟਨ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕੈਨੇਡਾ ਤੋਂ ਆਯਾਤ ਹੋਣ ਵਾਲੀਆਂ ਵਸਤਾਂ...

Screenshot 2025-07-11 200417

ਬਲੋਚਿਸਤਾਨ ‘ਚ 9 ਪਾਕਿਸਤਾਨੀ ਸਵਾਰੀਆਂ ਦਾ ਗੋਲੀ ਮਾਰ ਕੇ ਕਤਲ

ਕਵੇਟਾ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਵਿਚ ਇਕ ਵਾਰ ਫਿਰ ਇਕ ਵੱਡਾ ਹਮਲਾ ਹੋਇਆ ਹੈ, ਜਿਸ ਵਿਚ ਹਮਲਾਵਰਾਂ...

usa sikh

ਪਟਿਆਲਾ ਦਾ ਤਸਪ੍ਰੀਤ ਸਿੰਘ ਗਿੱਲ ਅਮਰੀਕਾ ’ਚ ਬਣਿਆ ਪੁਲਿਸ ਅਫ਼ਸਰ

ਪਟਿਆਲਾ, 11 ਜੁਲਾਈ (ਨਿਊਜ਼ ਟਾਊਨ ਨੈਟਵਰਕ) : ਪਟਿਆਲਾ ਦੇ ਨੌਜਵਾਨ ਤਸਪ੍ਰੀਤ ਸਿੰਘ ਗਿੱਲ ਨੇ ਅਮਰੀਕਾ ਦੇ ਓਹੀਓ ਦੇ ਕਲੀਵਲੈਂਡ ਸ਼ਹਿਰ...